DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਤਲ ਪੁੱਤਰ ਨੂੰ ਉਮਰ ਕੈਦ

ਮੁਹਾਲੀ ਦੀ ਅਦਾਲਤ ਨੇ 12 ਫਰਵਰੀ 2020 ਨੂੰ ਖਰੜ ਦੇ ਮੁੰਡੀ ਖਰੜ ਖੇਤਰ ਦੇ 50 ਸਾਲਾ ਮਜ਼ਦੂਰ ਹੰਸਰਾਜ ਦੇ ਕਤਲ ਦੇ ਦੋਸ਼ ਹੇਠ ਉਸ ਦੇ ਪੁੱਤਰ ਰਿੰਕੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ 20 ਹਜ਼ਾਰ ਰੁਪਏ...

  • fb
  • twitter
  • whatsapp
  • whatsapp
Advertisement

ਮੁਹਾਲੀ ਦੀ ਅਦਾਲਤ ਨੇ 12 ਫਰਵਰੀ 2020 ਨੂੰ ਖਰੜ ਦੇ ਮੁੰਡੀ ਖਰੜ ਖੇਤਰ ਦੇ 50 ਸਾਲਾ ਮਜ਼ਦੂਰ ਹੰਸਰਾਜ ਦੇ ਕਤਲ ਦੇ ਦੋਸ਼ ਹੇਠ ਉਸ ਦੇ ਪੁੱਤਰ ਰਿੰਕੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਮ੍ਰਿਤਕ ਦੇ ਦੂਜੇ ਪੁੱਤਰ ਸੋਨੂ ਦੇ ਬਿਆਨਾਂ ਉੱਤੇ ਪੁਲੀਸ ਵੱਲੋਂ ਇਹ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਵੱਲੋਂ ਡੀ ਐੱਨ ਏ, ਸੀ ਐੱਫ ਐੱਸ ਐੱਲ ਆਦਿ ਦੀ ਰਿਪੋਰਟਾਂ ਨੂੰ ਆਧਾਰ ਬਣਾ ਕੇ ਇਹ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਸ਼ਿਕਾਇਤ ਕਰਤਾ ਸੋਨੂ ਆਪਣੇ ਬਿਆਨਾਂ ਤੋਂ ਪਿੱਛੇ ਹਟ ਗਿਆ ਸੀ।

Advertisement
Advertisement
×