50 ਲੱਖ ਦੀ ਗਰਾਂਟ ਜਾਰੀ
ਅੰਬਾਲਾ ਛਾਉਣੀ ਵਿੱਚ ਟੈਨਿਸ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਣ ਜਾ ਰਿਹਾ ਹੈ। ਕੈਬਨਿਟ ਮੰਤਰੀ ਅਨਿਲ ਵਿੱਜ ਨੇ ਐਲਾਨ ਕੀਤਾ ਹੈ ਕਿ ਵਾਰ ਹੀਰੋਜ਼ ਮੈਮੋਰੀਅਲ ਸਟੇਡੀਅਮ ਦੇ ਨਾਲ ਲਗਦੀ ਅੰਬਾਲਾ ਕਲੱਬ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਦੋ ਨਵੇਂ ਸਿੰਥੈਟਿਕ ਟਰਫ...
Advertisement
ਅੰਬਾਲਾ ਛਾਉਣੀ ਵਿੱਚ ਟੈਨਿਸ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਣ ਜਾ ਰਿਹਾ ਹੈ। ਕੈਬਨਿਟ ਮੰਤਰੀ ਅਨਿਲ ਵਿੱਜ ਨੇ ਐਲਾਨ ਕੀਤਾ ਹੈ ਕਿ ਵਾਰ ਹੀਰੋਜ਼ ਮੈਮੋਰੀਅਲ ਸਟੇਡੀਅਮ ਦੇ ਨਾਲ ਲਗਦੀ ਅੰਬਾਲਾ ਕਲੱਬ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਦੋ ਨਵੇਂ ਸਿੰਥੈਟਿਕ ਟਰਫ ਲਾਅਨ ਟੈਨਿਸ ਕੋਰਟ ਬਣਾਏ ਜਾਣਗੇ, ਜਿਸ ਲਈ ਉਨ੍ਹਾਂ ਨੇ 50 ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਹੈ। ਅਨਿਲ ਵਿੱਜ ਨੇ ਕਿਹਾ ਕਿ ਅੰਬਾਲਾ ਛਾਉਣੀ ਦੀ ਖੇਡਾਂ ਵਿੱਚ ਇੱਕ ਵੱਖਰੀ ਪਛਾਣ ਹੈ।
Advertisement
Advertisement
×

