ਗਰਲਜ਼ ਸਕੂਲ ਸੋਹਾਣਾ ਦਾ 10ਵੀਂ ਦਾ ਨਤੀਜਾ ਸ਼ਾਨਦਾਰ
ਮੁਹਾਲੀ (ਪੱਤਰ ਪ੍ਰੇਰਕ): ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੋਹਾਣਾ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਪ੍ਰਿੰਸੀਪਲ ਹਿਮਾਂਸ਼ੂ ਢੰਡ ਨੇ ਦੱਸਿਆ ਕਿ ਵਿਦਿਆਰਥਣ ਸੁਨਿਧੀ ਨੇ 611/650 ਤੇ ਹਿੰਦੀ ਵਿਸ਼ੇ ’ਚ 100/100 ਅੰਕ ਪ੍ਰਾਪਤ ਕੀਤੇ ਹਨ। ਸੁਖਜੀਤ ਕੌਰ ਨੇ 594/650...
Advertisement
ਮੁਹਾਲੀ (ਪੱਤਰ ਪ੍ਰੇਰਕ): ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੋਹਾਣਾ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਪ੍ਰਿੰਸੀਪਲ ਹਿਮਾਂਸ਼ੂ ਢੰਡ ਨੇ ਦੱਸਿਆ ਕਿ ਵਿਦਿਆਰਥਣ ਸੁਨਿਧੀ ਨੇ 611/650 ਤੇ ਹਿੰਦੀ ਵਿਸ਼ੇ ’ਚ 100/100 ਅੰਕ ਪ੍ਰਾਪਤ ਕੀਤੇ ਹਨ। ਸੁਖਜੀਤ ਕੌਰ ਨੇ 594/650 ਅਤੇ ਜੈਸਮੀਨ ਕੌਰ ਨੇ 592/650 ਅੰਕ ਪ੍ਰਾਪਤ ਕੀਤੇ ਹੈ। ਵਿਦਿਆਰਥਣ ਨੇਹਾ 581, ਕਰਿਸ਼ਮਾ 563, ਗੁਰਸ਼ਰਨ ਕੌਰ 559, ਜਾਨਵੀ ਸ਼ਰਮਾ 587, ਕਾਮਨੀ ਸ਼ਰਮਾ ਅਤੇ ਸਿਮਰਨ ਕੌਰ 526, ਰਾਧਿਕਾ 496, ਗੁਰਲੀਨ 558, ਜਸਲੀਨ 566, ਹਰਕੀਰਤ ਕੌਰ 580, ਸ਼ਰਨਪ੍ਰੀਤ ਕੌਰ 574, ਨਿਹਾਰਿਕਾ ਵਰਮਾ 574 ਅਤੇ ਮੇਘਵਤੀ ਨੇ 556 ਅੰਕ ਪ੍ਰਾਪਤ ਕੀਤੇ।
Advertisement
Advertisement