ਫਲੈਟ ਅਲਾਟ ਕਰਨ ਲਈ ਡਰਾਅ ਕੱਢੇ

ਫਲੈਟ ਅਲਾਟ ਕਰਨ ਲਈ ਡਰਾਅ ਕੱਢੇ

ਖੇਤਰੀ ਪ੍ਰਤੀਨਿਧ

ਚੰਡੀਗੜ੍ਹ, 25 ਨਵੰਬਰ

ਕੇਂਦਰ ਸਰਕਾਰ ਦੀ ਕਿਰਾਇਆ ਹਾਊਸਿੰਗ ਕੰਪਲੈਕਸ ਯੋਜਨਾ ਅਧੀਨ ਇਥੋਂ ਦੇ ਸੈਕਟਰ-52 ਅਤੇ 56 ਸਥਿਤ ਟੀਨ ਸ਼ੈੱਡ ਕਲੋਨੀ ਦੇ ਵਾਸੀਆਂ ਨੂੰ ਹਾਊਸਿੰਗ ਬੋਰਡ ਵੱਲੋਂ ਮਲੌਆ ਪਿੰਡ ਵਿੱਚ ਬਣਾਏ ਗਏ ਈਡਬਲਯੂਐੱਸ ਫਲੈਟਾਂ ਵਿੱਚ ਕਿਰਾਏ ਦੇ ਆਧਾਰ ’ਤੇ ਸ਼ਿਫਟ ਕਰਨ ਲਈ ਅੱਜ ਲਾਭਪਾਤਰੀਆਂ ਲਈ ਦੂਜੇ ਗੇੜ ਦੇ ਡਰਾਅ ਕੱਢੇ ਗਏ। ਐੱਸਡੀਐੱਮ ਸੁਧਾਂਸ਼ੂ ਗੌਤਮ ਦੀ ਦੇਖਰੇਖ ਹੇਠ ਇਸ ਯੋਜਨਾ ਤਹਿਤ ਅੱਜ ਕੁੱਲ 448 ਲਾਭਪਾਤਰੀਆਂ ਨੂੰ ਕਿਰਾਏ ਦੇ ਆਧਾਰ ’ਤੇ ਫਲੈਟ ਅਲਾਟ ਕਰਨ ਲਈ ਡਰਾਅ ਕੱਢੇ ਗਏ। ਇਨ੍ਹਾਂ ’ਚ 15 ਜਣਿਆਂ ਨੂੰ ਅਪੰਗ ਹੋਣ ਕਾਰਨ ਪਹਿਲ ਦੇ ਆਧਾਰ ’ਤੇ ਗਰਾਊਂਡ ਫਲੋਰ ਵਾਲੇ ਫਲੈਟ ਅਲਾਟ ਕੀਤੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All