ਪੰਚਕੂਲਾ ਕਰੋਨਾ ਪੀੜਤ ਦੀ ਮੌਤ; 9 ਨਵੇਂ ਕੇਸ

ਪੰਚਕੂਲਾ ਕਰੋਨਾ ਪੀੜਤ ਦੀ ਮੌਤ; 9 ਨਵੇਂ ਕੇਸ

ਪੀਪੀ ਵਰਮਾ
ਪੰਚਕੂਲਾ, 4 ਅਗਸਤ

ਇਥੇ ਅੱਜ 9 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕਿਹਾ ਕਿ ਕੋਵਿਡ ਆਈਸੀਯੂ ਵਿੱਚ ਪੰਚਕੂਲਾ ਦੇ ਸੈਕਟਰ 6 ਸਿਵਲ ਹਸਪਤਾਲ ਵਿੱਚ 43 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬਰੋਟੀਵਾਲਾ ਖੇਤਰ ਦੇ ਵਸਨੀਕ ਵਜੋਂ ਹੋਈ ਹੈ। 9 ਨਵੇਂ ਕਰੋਨਾ ਮਰੀਜ਼ਾਂ ਵਿੱਚ ਪੰਚਕੂਲਾ ਦੇ ਮੜਾਵਾਲਾ, ਵੱਖ ਵੱਖ ਸੈਕਟਰ ਅਤੇ ਪੰਜਾਬ ਦੇ ਬਲਟਾਣਾ ਦੇ ਹਨ। ਪੰਜਾਬ ਦੇ ਬਾਲਟਾਣਾ ਤੋਂ ਦੋ ਕਰੋਨਾ-ਪੀੜਤ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਸਬੰਧਤ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All