ਕੋਵਿਡ-19: ਪੰਚਕੂਲਾ ’ਚ ਸੀਆਰਪੀਐਫ ਜਵਾਨ ਸਮੇਤ ਨੌਂ ਨਵੇਂ ਕੇਸ

ਕੋਵਿਡ-19: ਪੰਚਕੂਲਾ ’ਚ ਸੀਆਰਪੀਐਫ ਜਵਾਨ ਸਮੇਤ ਨੌਂ ਨਵੇਂ ਕੇਸ

ਪੀ. ਪੀ. ਵਰਮਾ
ਪੰਚਕੂਲਾ, 12 ਜੁਲਾਈ

ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਸੀਆਰਪੀਐਫ ਜਵਾਨ ਸਮੇਤ ਨੌ ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 8 ਮਰੀਜ਼ ਪੰਚਕੂਲਾ ਜ਼ਿਲ੍ਹੇ ਦੇ ਅਤੇ ਇੱਕ ਕੇਸ ਜ਼ੀਰਕਪੁਰ ਤੋਂ ਆਇਆ ਹੈ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਨਵੇਂ ਮਰੀਜ਼ਾਂ ਵਿੱਚ ਕਾਲਕਾ ਦੀ 19 ਸਾਲ ਦੀ ਲੜਕੀ, 35 ਸਾਲਾ ਵਿਅਕਤੀ, ਮਨਸਾ ਦੇਵੀ ਕੰਪਲੈਕਸ ਵਿੱਚੋਂ 20 ਸਾਲਾ ਅਤੇ 43 ਸਾਲਾ ਵਿਅਕਤੀ, ਆਸ਼ੀਆਨਾ ਦਾ ਇੱਕ ਵਿਅਕਤੀ, ਸੈਕਟਰ-27 ਦਾ 41 ਸਾਲਾ ਵਿਅਕਤੀ , ਆਸ਼ੀਆਨਾ ਦਾ 15 ਸਾਲਾ ਦਾ ਲੜਕਾ, ਇੰਡਸਟਰੀਅਲ ਏਰੀਏ ਦਾ ਇੱਕ ਵਿਅਕਤੀ ਅਤੇ ਸੀਆਰਪੀਐਫ ਕੈਂਪ ਪਿੰਜੌਰ ਦਾ ਇਕ ਜਵਾਨ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇੱਕ ਮਰੀਜ਼ ਜ਼ੀਰਕਪੁਰ ਦਾ ਹੈ ਜਿਸ ਦੀ ਉਮਰ 46 ਸਾਲ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All