ਚੰਡੀਗੜ੍ਹੀਆਂ ਨੂੰ ਨਜ਼ਰ ਨਹੀਂ ਆ ਰਹੀ ਆਸ ਦੀ ‘ਕਿਰਨ’

ਚੰਡੀਗੜ੍ਹੀਆਂ ਨੂੰ ਨਜ਼ਰ ਨਹੀਂ ਆ ਰਹੀ ਆਸ ਦੀ ‘ਕਿਰਨ’

ਆਤਿਸ਼ ਗੁਪਤਾ
ਚੰਡੀਗੜ੍ਹ, 7 ਜੁਲਾਈ

ਦੇਸ਼ ਭਰ ਵਿੱਚ ਮਹਾਮਾਰੀ ਕਰੋਨਾਵਾਇਰਸ ਦੌਰਾਨ ਲੋਕਾਂ ਦੇ ਦੁੱਖ ਸੁੱਖ ਵਿੱਚ ਹਰ ਸਮੇਂ ਖੜੇ ਰਹਿਣ ਦੇ ਵੱਡੇ-ਵੱਡੇ ਦਾਅਵਾ ਕਰਨ ਵਾਲੇ ਲੋਕ ਸਭਾ ਮੈਂਬਰ ਕਿਰਨ ਖੇਰ ਤਾਲਾਬੰਦੀ ਦੌਰਾਨ ਵਿਖਾਈ ਨਹੀਂ ਦਿੱਤੇ। ਸਿਟੀ ਬਿਊਟੀਫੁਲ ਦੇ ਲੋਕ ਆਪਣੀਆਂ ਫਰਿਆਦ ਕਿੱਥੇ ਕਰਨ। ਇਸ ਮੁਸ਼ਕਿਲ ਸਮੇਂ ਵਿੱਚ ਜਿਨ੍ਹਾਂ ਨੇ ਵੋਟਾਂ ਪਾਈਆਂ ਹਨ ਉਹ ਕਿਸ ਦੇ ਗੱਲ ਲੱਗਣ। ਚੰਡੀਗੜ੍ਹ ਦੇ ਲੋਕ ਸਭਾ ਮੈਂਬਰ ਦੇ ਵਿਖਾਈ ਨਾ ਦੇਣ ’ਤੇ ਐੱਨਐੱਸਯੂਆਈ ਅਤੇ ਵਿਰੋਧੀ ਧਿਰ ਵੱਲੋਂ ਕਈ ਵਾਰ ਆਵਾਜ਼ ਚੁੱਕੀ ਗਈ ਪਰ ਫੇਰ ਵੀ ਲੋਕ ਸਭਾ ਮੈਂਬਰ ਸਾਹਮਣੇ ਨਹੀਂ ਆਏ। ਇਸ ਸਬੰਧੀ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਉਹ ਘਰ ਬੈਠ ਕੇ ਕਰੋਨਾ ਦੌਰਾਨ ਚੰਡੀਗੜ੍ਹ ਵਿੱਚ ਹੋ ਰਹੇ ਕੰਮਾਂ ਦੀ ਨਿਗਰਾਨੀ ਕਰ ਰਹੇ ਹਨ।

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All