ਚੰਡੀਗੜ੍ਹ 6 ਤੋਂ 8 ਅਕਤੂਬਰ ਤੱਕ ਕਰੇਗਾ ‘ਏਅਰ ਫੋਰਸ ਸ਼ੋਅ’ ਦੀ ਮੇਜ਼ਬਾਨੀ : The Tribune India

ਚੰਡੀਗੜ੍ਹ 6 ਤੋਂ 8 ਅਕਤੂਬਰ ਤੱਕ ਕਰੇਗਾ ‘ਏਅਰ ਫੋਰਸ ਸ਼ੋਅ’ ਦੀ ਮੇਜ਼ਬਾਨੀ

ਭਾਰਤੀ ਹਵਾਈ ਸੈਨਾ ਸੁਖਨਾ ਝੀਲ ’ਤੇ ਦਿਖਾਏਗੀ ਹਵਾਈ ਕਲਾਬਾਜ਼ੀਆਂ; ਦਰਸ਼ਕਾਂ ਨੂੰ ਮੁਫ਼ਤ ਪਾਸ ਰਾਹੀਂ ਮਿਲੇਗਾ ਦਾਖਲਾ

ਚੰਡੀਗੜ੍ਹ 6 ਤੋਂ 8 ਅਕਤੂਬਰ ਤੱਕ ਕਰੇਗਾ ‘ਏਅਰ ਫੋਰਸ ਸ਼ੋਅ’ ਦੀ ਮੇਜ਼ਬਾਨੀ

ਸੰਕੇਤਕ ਤਸਵੀਰ।

ਚੰਡੀਗੜ੍ਹ, 1 ਅਕਤੂਬਰ

ਚੰਡੀਗੜ੍ਹ ਵਿੱਚ ਸੁਖਨਾ ਝੀਲ ’ਤੇ ਭਾਰਤੀ ਹਵਾਈ ਸੈਨਾ ਦਾ ਏਅਰ ਸ਼ੋਅ 6 ਤੋਂ 8 ਅਕਤੂਬਰ ਤੱਕ ਹੋਵੇਗਾ। ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਅੱਜ ਹਵਾਈ ਸ਼ੋਅ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਸਮੀਖਿਆ ਮੀਟਿੰਗ ਵਿੱੱਚ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਏੇ। ਸ਼ੋਅ ਦੌਰਾਨ ਲੋਕਾਂ ਨੂੰ ਲਿਜਾਣ ਲਈ ਸੀਟੀਯੂ ਬੱਸਾਂ ਤਾਇਨਾਤ ਕੀਤੀਆਂ ਜਾਣਗੀਆਂ ਅਤੇ ਸ਼ੋਅ ਲਈ ਦਾਖਲਾ ਮੁਫ਼ਤ ਪਾਸ ਰਾਹੀਂ ਮਿਲੇਗਾ। ਮੁਫ਼ਤ ਪਾਸ ਜਲਦੀ ਹੀ ਚੰਡੀਗੜ੍ਹ ਟੂਰਿਜ਼ਮ ਐਪ ’ਤੇ ਉਪਲੱਬਧ ਹੋੋਣਗੇ। ਪ੍ਰਸ਼ਾਸਨ ਨੇ ਲੋਕਾਂ ਨੂੰ ਹਵਾਈ ਸ਼ੋਅ ਦੌਰਾਨ ਕੋਈ ਵੀ ਖਾਣ ਵਾਲੀ ਵਸਤੂ ਨਾਲ ਨਾ ਲਿਆਉਣ ਦੀ ਸਲਾਹ ਦਿੱਤੀ ਹੈ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All