ਖੂਨਦਾਨ ਕੈਂਪ 16 ਨੂੰ
ਲਾਇਨਜ਼ ਕਲੱਬ ਖਰੜ ਉਮੰਗ ਅਤੇ ਸਿਟੀਜ਼ਨ ਵੈੱਲਫੇਅਰ ਕਲੱਬ ਖਰੜ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ 16 ਨਵੰਬਰ ਨੂੰ ਲਾਇਆ ਜਾਵੇਗਾ। ਕੈਂਪ ਦੇ ਪ੍ਰਬੰਧਕਾਂ ਹਰਮਿੰਦਰ ਸਿੰਘ ਦੇਸੂਮਾਜਰਾ, ਮੇਜਰ ਸਿੰਘ ਅਤੇ ਸੁਭਾਸ਼ ਅਗਰਵਾਲ ਨੇ ਦੱਸਿਆ...
Advertisement
ਲਾਇਨਜ਼ ਕਲੱਬ ਖਰੜ ਉਮੰਗ ਅਤੇ ਸਿਟੀਜ਼ਨ ਵੈੱਲਫੇਅਰ ਕਲੱਬ ਖਰੜ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ 16 ਨਵੰਬਰ ਨੂੰ ਲਾਇਆ ਜਾਵੇਗਾ। ਕੈਂਪ ਦੇ ਪ੍ਰਬੰਧਕਾਂ ਹਰਮਿੰਦਰ ਸਿੰਘ ਦੇਸੂਮਾਜਰਾ, ਮੇਜਰ ਸਿੰਘ ਅਤੇ ਸੁਭਾਸ਼ ਅਗਰਵਾਲ ਨੇ ਦੱਸਿਆ ਕਿ ਇਹ ਕੈਂਪ ਏਅਰਪੋਰਟ ਚੌਕ ਨਜ਼ਦੀਕ ਗੋਪਾਲ ਸਵੀਟਸ ਵਿਖੇ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲਾਇਆ ਜਾਵੇਗਾ।
Advertisement
Advertisement
