DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਔਨਲਾਈਨ: ਬਾਨੀ ਸਰਦਾਰ ਦਿਆਲ ਸਿੰਘ ਮਜੀਠੀਆ

ਸੰਪਾਦਕਸੀਤਲ ਕਾਂਤ ਚੈਟਰਜੀ ਜੇ. ਸੀ. ਬੋਸ ਬਿਪਿਨ ਚੰਦਰ ਪਾਲ ਐੱਨ.ਐੱਨ. ਗੁਪਤਾ ਅਲਫਰੈੱਡ ਨੰਦੀ ਐੱਸ.ਸੀ. ਭਾਟੀਆ ਕਾਲੀਨਾਥ ਰੇਅ ਐੱਮ. ਸੁਬਰਾਮਨੀਅਮ ਪੀ.ਟੀ. ਚੰਦਰਾ ਰਾਣਾ ਜੰਗ ਬਹਾਦਰ ਸਿੰਘ ਜੇ. ਨਟਰਾਜਨ ਪ੍ਰੇਮ ਭਾਟੀਆ ਪੰਡਿਤ ਅਮੋਲਕ ਰਾਮ ਆਰ. ਮਾਧਵਨ ਨਾਇਰ ਵੀ.ਐੱਨ. ਨਾਰਾਇਣਨ ਹਰੀ ਜੈਸਿੰਘ...

  • fb
  • twitter
  • whatsapp
  • whatsapp
Advertisement

ਸੰਪਾਦਕਸੀਤਲ ਕਾਂਤ ਚੈਟਰਜੀ
Advertisement

ਜੇ. ਸੀ. ਬੋਸ

Advertisement

ਬਿਪਿਨ ਚੰਦਰ ਪਾਲ

ਐੱਨ.ਐੱਨ. ਗੁਪਤਾ

ਅਲਫਰੈੱਡ ਨੰਦੀ

ਐੱਸ.ਸੀ. ਭਾਟੀਆ

ਕਾਲੀਨਾਥ ਰੇਅ

ਐੱਮ. ਸੁਬਰਾਮਨੀਅਮ

ਪੀ.ਟੀ. ਚੰਦਰਾ

ਰਾਣਾ ਜੰਗ ਬਹਾਦਰ ਸਿੰਘ

ਜੇ. ਨਟਰਾਜਨ

ਪ੍ਰੇਮ ਭਾਟੀਆ

ਪੰਡਿਤ ਅਮੋਲਕ ਰਾਮ

ਆਰ. ਮਾਧਵਨ ਨਾਇਰ

ਵੀ.ਐੱਨ. ਨਾਰਾਇਣਨ

ਹਰੀ ਜੈਸਿੰਘ

ਐੱਚ. ਕੇ. ਦੁਆ

ਰਾਜ ਚੇਂਗੱਪਾ

ਹਰੀਸ਼ ਖਰੇ

ਰਾਜੇਸ਼ ਰਾਮਾਚੰਦਰਨ

ਜਯੋਤੀ ਮਲਹੋਤਰਾ

ਜਨਰਲ ਮੈਨੇਜਰ

ਲਾਲਾ ਰਾਮ ਚੰਦ

ਮਲਿਕ ਅਰਜਨ ਦਾਸ

ਪੀ.ਐਲ. ਸੋਂਧੀ

ਵੀਰ ਸੇਨ ਚੋਪੜਾ

ਆਰ.ਆਰ. ਸ਼ਰਮਾ

ਐੱਸ.ਡੀ. ਭਾਂਬਰੀ

ਆਰ.ਐੱਨ. ਗੁਪਤਾ

ਸੰਜੇ ਹਜ਼ਾਰੀ

ਵਿਨੈ ਵਰਮਾ

ਅਮਿਤ ਸ਼ਰਮਾ

ਬਾਨੀ ਟਰੱਸਟੀ (ਕਾਰਜਕਾਲ)

ਚਾਰਲਸ ਗੋਲਕ ਨਾਥ (1898-1911)

ਲਾਲਾ ਹਰਕਿਸ਼ਨ ਲਾਲ (1898-1913, 1932-36)

ਜੋਗਿੰਦਰ ਚੰਦਰ ਬੋਸ (1898-1921)

ਪ੍ਰਧਾਨ, ਟ੍ਰਿਬਿਊਨ ਟਰੱਸਟ

ਐੱਨ. ਐੱਨ. ਵੋਹਰਾ

ਪਦਮ ਵਿਭੂਸ਼ਣ, ਸਾਬਕਾ: ਜੰਮੂ ਕਸ਼ਮੀਰ ਦੇ ਰਾਜਪਾਲ (2008-18); ਰੱਖਿਆ ਸਕੱਤਰ, ਗ੍ਰਹਿ ਸਕੱਤਰ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ; ਭਾਰਤ-ਈਯੂ ਰਾਊਂਡ ਟੇਬਲ (2001-08) ਦੇ ਕੋ-ਚੇਅਰਮੈਨ; ਅੰਦਰੂਨੀ ਸੁਰੱਖਿਆ ਬਾਰੇ ਕੌਮੀ ਟਾਸਕ ਫੋਰਸ ਦੇ ਚੇਅਰਮੈਨ; ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦੇ ਮੈਂਬਰ।

ਟਰੱਸਟੀ

ਜਸਟਿਸ ਐੱਸ.ਐੱਸ. ਸੋਢੀ (ਸੇਵਾਮੁਕਤ)

ਸਾਬਕਾ: ਅਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ; ਟੈਲੀਕੌਮ ਰੈਗੂਲੇਟਰੀ ਅਥਾਰਿਟੀ ਔਫ ਇੰਡੀਆ (ਟਰਾਈ) ਦੇ ਪਹਿਲੇ ਚੇਅਰਮੈਨ; ਡਿਪਟੀ ਰਜਿਸਟਰਾਰ (ਰਿਸਰਚ), ਸੁਪਰੀਮ ਕੋਰਟ; ਪੰਜਾਬ ਸਰਕਾਰ ਦੇ ਲੀਗਲ ਰਿਮੈਂਬਰੈਂਸਰ; ਰਜਿਸਟਰਾਰ, ਪੰਜਾਬ ਤੇ ਹਰਿਆਣਾ ਹਾਈ ਕੋਰਟ।

ਟਰੱਸਟੀ

ਗੁਰਬਚਨ ਜਗਤ,

ਪਦਮ ਸ੍ਰੀ ਸਾਬਕਾ: ਮਨੀਪੁਰ ਦੇ ਰਾਜਪਾਲ; ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ; ਜੰਮੂ ਕਸ਼ਮੀਰ ਦੇ ਡੀ ਜੀ ਪੀ; ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ) ਦੇ ਡਾਇਰੈਕਟਰ ਜਨਰਲ; ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ ਅਤੇ ਪ੍ਰਸ਼ੰਸਾਯੋਗ ਸੇਵਾ ਲਈ ਭਾਰਤੀ ਪੁਲੀਸ ਮੈਡਲ; ਵਿਸ਼ੇਸ਼ ਡਿਊਟੀ ਮੈਡਲ (ਪੰਜਾਬ ਤੇ ਜੰਮੂ ਕਸ਼ਮੀਰ)।

ਟਰੱਸਟੀ

ਲੈਫਟੀਨੈਂਟ ਜਨਰਲ ਐੱਸ. ਐੱਸ. ਮਹਿਤਾ (ਸੇਵਾਮੁਕਤ)

(ਸੇਵਾਮੁਕਤ) ਉਪ ਥਲ ਸੈਨਾ ਮੁਖੀ (ਪਲੈਨਿੰਗ ਐਂਡ ਸਿਸਟਮਜ਼)। ਸਾਬਕਾ: ਜੀਓਸੀ-ਇਨ-ਸੀ, ਪੱਛਮੀ ਕਮਾਨ; ਜੀਓਸੀ-ਇਨ-ਸੀ, ਆਰਮੀ ਟਰੇਨਿੰਗ ਕਮਾਂਡ, ਸ਼ਿਮਲਾ; ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ; ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਬਾਰ ਤੇ ਵਿਸ਼ਿਸ਼ਟ ਸੇਵਾ ਮੈਡਲ; ਮੈਨਸ਼ਨਡ-ਇਨ-ਡਿਸਪੈਚੇਸ 1971 ਜੰਗ; ਮੈਂਬਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ; ਸੀ ਆਈ ਆਈ ਦੇ ਡਾਇਰੈਕਟਰ ਜਨਰਲ।

ਟਰੱਸਟੀ

ਪਰਮਜੀਤ ਸਿੰਘ ਪਟਵਾਲੀਆ

ਸਾਬਕਾ: ਭਾਰਤ ਦੇ ਵਧੀਕ ਸੌਲਿਸਿਟਰ ਜਨਰਲ। 2006 ਵਿੱਚ 42 ਸਾਲ ਦੀ ਉਮਰ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਵਜੋਂ ਨਿਯੁਕਤੀ, ਉਸੇ ਸਾਲ ਦਸੰਬਰ ਵਿੱਚ ਅਸਤੀਫ਼ਾ ਦੇਣ ਤੱਕ ਉਹ ਦੇਸ਼ ਵਿੱਚ ਸਭ ਤੋਂ ਘੱਟ ਉਮਰ ਦੇ ਹਾਈ ਕੋਰਟ ਜੱਜ ਰਹੇ ਤੇ ਸੁਪਰੀਮ ਕੋਰਟ ਵਿੱਚ ਸੀਨੀਅਰ ਐਡਵੋਕੇਟ ਵਜੋਂ ਸੇਵਾਵਾਂ ਮੁੜ ਆਰੰਭੀਆਂ।

Advertisement
×