ਮੈਂ ਜਦੋਂ ਹੁਣ ਸੱਤਰਾਂ ਨੂੰ ਢੁਕ ਰਿਹਾ ਹਾਂ ਤਾਂ ਬੜੇ ਮਾਣ ਨਾਲ ਇਹ ਕਹਿ ਸਕਦਾ ਹਾਂ ਕਿ ਮੈਂ ‘ਦਿ ਟ੍ਰਿਬਿਊਨ’ ਪੜ੍ਹਨ ਵਾਲੇ ਪਰਿਵਾਰ ਦੀ ਤੀਜੀ ਪੀੜ੍ਹੀ ਨਾਲ ਸਬੰਧ ਰੱਖਦਾ ਹਾਂ ਅਤੇ ਪਿਛਲੇ ਚਾਰ ਦਹਾਕਿਆਂ ’ਚ ਲੇਖਕ ਵਜੋਂ ਯੋਗਦਾਨ ਦੇਣ...
Advertisement
ਟ੍ਰਿਬਿਊਨ ਅਦਾਰੇ ਦੇ 145 ਮਾਣਮੱਤੇ ਵਰ੍ਹੇ
‘ਦਿ ਟ੍ਰਿਬਿਊਨ’ ਨਾਲ ਮੇਰੀ ਸਾਂਝ ਸੱਤਵੀਂ ਜਮਾਤ ਵਿੱਚ ਪਈ, ਜਦੋਂ ਮੇਰੇ ਪਿਤਾ ਜੀ, ਜੋ ਖ਼ੁਦ ਇਸ ਅਖ਼ਬਾਰ ਦੇ ਪੱਕੇ ਸਮਰਪਿਤ ਪਾਠਕ ਸਨ, ਨੇ ਅਖ਼ਬਾਰ ਘਰ ਮੰਗਵਾਉਣਾ ਸ਼ੁਰੂ ਕੀਤਾ। ਮੁੱਢਲੇ ਸਾਲਾਂ ਵਿੱਚ ਮੇਰੀ ਦਿਲਚਸਪੀ ਸਿਰਫ਼ ਖੇਡਾਂ ਵਾਲੇ ਪੰਨਿਆਂ ਤੱਕ ਹੀ...
ਪੰਜਾਬ ਵਿੱਚ ਬਹੁਤਿਆਂ ਲਈ ‘ਦਿ ਟ੍ਰਿਬਿਊਨ’ ਮਹਿਜ਼ ਇੱਕ ਅਖ਼ਬਾਰ ਨਹੀਂ ਸੀ; ਸਗੋਂ ਉੱਤਰੀ ਭਾਰਤ ਦੇ ਕਿਸੇ ਬੇਹੱਦ ਸਤਿਕਾਰਤ ਬਜ਼ੁਰਗ ਬਾਬੇ ਜਿਹਾ ਸੀ, ਜਿਸ ਦੀ ਮਾਣਮੱਤੀ ਹੋਂਦ ਸਿਆਸੀ ਉਲਟਫੇਰਾਂ ਅਤੇ ਦਹਾਕਿਆਂ ਦੇ ਬਦਲਾਅ ਦੇ ਬਾਵਜੂਦ ਨਿਰੰਤਰ ਕਾਇਮ ਰਹੀ। ਜਦੋਂ ਅਸੀਂ...
ਸੰਪਾਦਕਸੀਤਲ ਕਾਂਤ ਚੈਟਰਜੀ ਜੇ. ਸੀ. ਬੋਸ ਬਿਪਿਨ ਚੰਦਰ ਪਾਲ ਐੱਨ.ਐੱਨ. ਗੁਪਤਾ ਅਲਫਰੈੱਡ ਨੰਦੀ ਐੱਸ.ਸੀ. ਭਾਟੀਆ ਕਾਲੀਨਾਥ ਰੇਅ ਐੱਮ. ਸੁਬਰਾਮਨੀਅਮ ਪੀ.ਟੀ. ਚੰਦਰਾ ਰਾਣਾ ਜੰਗ ਬਹਾਦਰ ਸਿੰਘ ਜੇ. ਨਟਰਾਜਨ ਪ੍ਰੇਮ ਭਾਟੀਆ ਪੰਡਿਤ ਅਮੋਲਕ ਰਾਮ ਆਰ. ਮਾਧਵਨ ਨਾਇਰ ਵੀ.ਐੱਨ. ਨਾਰਾਇਣਨ ਹਰੀ ਜੈਸਿੰਘ...
ਮਾਸਿਕ ਪੰਜਾਬੀ ਰਸਾਲੇ ‘ਪ੍ਰੀਤ ਲੜੀ’ ਅਤੇ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਨੇ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿੱਚ ਮੇਰੇ ਬੌਧਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ। ਮੈਂ 14 ਸਾਲ ਦੀ ਉਮਰ ਵਿੱਚ ਫਿਰੋਜ਼ਪੁਰ ਸ਼ਹਿਰ ’ਚ ਸਕੂਲ ਦੀ ਪੜ੍ਹਾਈ ਦੌਰਾਨ ‘ਦਿ ਟ੍ਰਿਬਿਊਨ’...
Advertisement
2 ਫਰਵਰੀ 1881 ‘ਦਿ ਟ੍ਰਿਬਿਊਨ’ ਦੇ ਸੰਚਾਲਕਾਂ ਦੀ ਨਾ ਤਾਂ ਕੋਈ ਨਿੱਜੀ ਮਾਨਤਾ ਹੈ ਅਤੇ ਨਾ ਹੀ ਇਸ ਅਖ਼ਬਾਰ ਰਾਹੀਂ ਕੋਈ ਨਿੱਜੀ ਹਿੱਤ ਪੂਰਿਆ ਜਾਣਾ ਹੈ। ਇਹ ਕਾਰਜ ਕਰਨ ਹਿੱਤ ਸਾਡੀ ਕਿਸੇ ਵੀ ਤਰ੍ਹਾਂ ਦੇ ਵਿੱਤੀ ਲਾਭ ਦੀ ਕੋਈ...
‘ਦਿ ਟ੍ਰਿਬਿਊਨ’ ਨਾਲ ਮੇਰਾ ਵਾਸਤਾ ਸਕੂਲ ਦੇ ਦਿਨਾਂ ਵਿੱਚ ਪਿਆ ਸੀ। ਉਦੋਂ ਤੋਂ ਹੀ ਮੇਰੇ ਦਿਨ ਦੀ ਸ਼ੁਰੂਆਤ ਚਾਹ ਦੀਆਂ ਚੁਸਕੀਆਂ ਅਤੇ ‘ਦਿ ਟ੍ਰਿਬਿਊਨ’ ਨਾਲ ਹੁੰਦੀ ਹੈ। ਭਾਵੇਂ ਮੈਂ ਅਧਿਆਪਨ ਕਾਰਜਾਂ ਲਈ ਅਮਰੀਕਾ ਵਿੱਚ ਹੀ ਕਿਉਂ ਨਾ ਰਿਹਾ ਹੋਵਾਂ, ਮੈਂ...
‘ਦਿ ਟ੍ਰਿਬਿਊਨ’ ਜਦੋਂ 145 ਸਾਲਾਂ ਦਾ ਹੋਇਆ ਤਾਂ ਮੈਂ ਮਹਿਸੂਸ ਕੀਤਾ ਕਿ ਇਸ ਨਾਲ ਮੇਰਾ ਰਿਸ਼ਤਾ ਇੱਕ ‘ਵਫ਼ਾਦਾਰ ਪਾਠਕ’ ਤੱਕ ਹੀ ਸੀਮਿਤ ਨਹੀਂ, ਸਗੋਂ ਇਹ ਮੇਰੇ ਚੇਤਿਆਂ ’ਚ ਡੂੰਘਾ ਵੱਸਿਆ ਹੋਇਆ ਹੈ ਕਿਉਂਕਿ ਇਹ ਸਭ ਸੱਚੋ-ਸੱਚ ਦੱਸਦਾ ਹੈ। ਅਖ਼ਬਾਰ...
ਉੱਤਰ ਪ੍ਰਦੇਸ਼ ਵਿੱਚ ਜੰਮੀ ਪਲੀ ਹੋਣ ਕਰਕੇ ਅਤੇ ਲਗਾਤਾਰ ‘ਦਿ ਪਾਇਨੀਅਰ’ ਅਖ਼ਬਾਰ ਪੜ੍ਹਨ ਦੀ ਆਦੀ ਹੋਣ ਕਾਰਨ ਮੈਂ ਇਹ ਮੰਨਦੀ ਹਾਂ ਕਿ 1971 ਵਿੱਚ ਪੰਜਾਬ ਆਉਣ ਤੱਕ ਮੈਂ ਕਦੇ ਵੀ ‘ਦਿ ਟ੍ਰਿਬਿਊਨ’ ਬਾਰੇ ਨਹੀਂ ਸੁਣਿਆ ਸੀ। ਅੱਜ ਜਦੋਂ ਮੈਂ...
ਮੈਨੂੰ ਇੱਕ ਵਾਰ ਪੁੱਛਿਆ ਗਿਆ ਸੀ ਕਿ ਕੀ ਕੋਈ ਅਜਿਹੀ ਤਾਰੀਖ ਮਿੱਥੀ ਜਾ ਸਕਦੀ ਹੈ ਜਦੋਂ ਬਰਤਾਨਵੀ ਸਾਮਰਾਜ ਦਾ ਅੰਤ ਸ਼ੁਰੂ ਹੋਇਆ। ਇਸ ਦਾ ਜਵਾਬ ਸੀ, ‘‘ਦੋ ਤਾਰੀਖਾਂ ਹਨ। ਪਹਿਲੀ ਉਹ, ਜਦੋਂ ਇਸ ਨੇ ਆਪਣੇ ਆਪ ਨੂੰ ਇੱਕ ਸਾਮਰਾਜ...
ਇਸ ਖਿੱਤੇ ਦੇ ਹੋਰ ਸਾਰੇ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਵਾਂਗ ਮੈਂ ਵੀ ‘ਦਿ ਟ੍ਰਿਬਿਊਨ’ ਪੜ੍ਹਦਿਆਂ ਹੀ ਵੱਡਾ ਹੋਇਆ ਹਾਂ, ਪਰ ਮੈਂ 1991 ਤੋਂ 2020 ਤੱਕ ਇਸ ਅਖ਼ਬਾਰ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਵੀ ਨਿਭਾਈਆਂ ਹਨ। ਮੇਰੇ ਜੁਆਇਨ ਕਰਨ ਤੋਂ ਛੇਤੀ...
‘ਦਿ ਟ੍ਰਿਬਿਊਨ’ ਨਾਲ ਜੁੜੀ ਮੇਰੀ ਸਭ ਤੋਂ ਪਹਿਲੀ ਯਾਦ 1967 ਦੀ ਹੈ। ਮੇਰੇ ਪਿਤਾ ਜੀ ਬਿਹਾਰ ਕੇਡਰ ਦੇ ਆਈ ਏ ਐੱਸ ਅਧਿਕਾਰੀ ਸਨ ਅਤੇ ਅਸੀਂ ਸਕੂਲ ਦੀਆਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਅਕਸਰ ਪੰਜਾਬ ਆਇਆ ਕਰਦੇ ਸਾਂ। ਅਸੀਂ ਪਹਿਲਾਂ ਚੰਡੀਗੜ੍ਹ ਵਿੱਚ...
Advertisement

