
ਨਵੀਂ ਦਿੱਲੀ, 23 ਜਨਵਰੀ
ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਹੈ ਕਿ ਭਾਰਤੀ ਅਰਥਵਿਵਸਥਾ ’ਚ ‘ਚਮਕਦਾਰ ਥਾਵਾਂ ਦੇ ਨਾਲ-ਨਾਲ ਕਾਲੇ ਧੱਬੇ’ ਵੀ ਹਨ, ਇਸ ਲਈ ਸਰਕਾਰ ਨੂੰ ਆਪਣੇ ਖਰਚਿਆਂ ’ਤੇ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਵਿੱਤੀ ਘਾਟੇ ਨੂੰ ਰੋਕਿਆ ਜਾ ਸਕੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ