DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖ਼ੂਨ ਜੰਮਣ ਦੇ ਇਲਾਜ ਲਈ ਸਟੈਂਟ ਲਾਂਚ

ਆਲਮੀ ਹੈਲਥਕੇਅਰ ਕੰਪਨੀ ਐਬਟ ਨੇ ਮੰਗਲਵਾਰ ਨੂੰ ਦੇਸ਼ ਵਿੱਚ ਆਪਣਾ ਡਰੱਗ ਐਲੂਟਿੰਗ ਸਟੈਂਟ ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦਿਲ ਦੀਆਂ ਗੁੰਝਲਦਾਰ ਰੁਕਾਵਟਾਂ ਦੇ ਇਲਾਜ ਵਿੱਚ ਮਦਦਗਾਰ ਹੋਵੇਗਾ। ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਇਹ ਨਵਾਂ ਯੰਤਰ...

  • fb
  • twitter
  • whatsapp
  • whatsapp
Advertisement

ਆਲਮੀ ਹੈਲਥਕੇਅਰ ਕੰਪਨੀ ਐਬਟ ਨੇ ਮੰਗਲਵਾਰ ਨੂੰ ਦੇਸ਼ ਵਿੱਚ ਆਪਣਾ ਡਰੱਗ ਐਲੂਟਿੰਗ ਸਟੈਂਟ ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦਿਲ ਦੀਆਂ ਗੁੰਝਲਦਾਰ ਰੁਕਾਵਟਾਂ ਦੇ ਇਲਾਜ ਵਿੱਚ ਮਦਦਗਾਰ ਹੋਵੇਗਾ। ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਇਹ ਨਵਾਂ ਯੰਤਰ ‘ਜ਼ਾਇੰਸ ਸਕਾਈਪੁਆਇੰਟ’ ਵਧੇਰੇ ਲਚਕਦਾਰ, ਵੱਡੀਆਂ ਨਾੜੀਆਂ ਸਮੇਤ ਦਿਲ ਦੀਆਂ ਧਮਨੀਆਂ ਵਿੱਚੋਂ ਲੰਘਣ ਵਿੱਚ ਆਸਾਨ ਹੈ ਅਤੇ ਗੁੰਝਲਦਾਰ ਦਿਲ ਦੀਆਂ ਰੁਕਾਵਟਾਂ ਦੇ ਇਲਾਜ ਲਈ ਬਿਹਤਰ ਹੈ। ਭਾਰਤ ਤੇ ਦੱਖਣੀ ਏਸ਼ੀਆ ਵਿੱਚ ਐਬਟ ਦੇ ਨਾੜੀ ਕਾਰੋਬਾਰ ਬਾਰੇ ਜਨਰਲ ਮੈਨੇਜਰ ਤੁਸ਼ਾਰ ਸ਼ਰਮਾ ਨੇ ਕਿਹਾ, ‘‘ਭਾਰਤ ਵਿੱਚ ਜ਼ਾਇੰਸ ਸਕਾਈਪੁਆਇੰਟ ਦੀ ਸ਼ੁਰੂਆਤ ਦਿਲ ਦੀ ਬਿਮਾਰੀ ਦਾ ਇਲਾਜ ਕਰਨ ਵਾਲੇ ਡਾਕਟਰਾਂ ਵੱਲੋਂ ਐਡਵਾਂਸ ਤਕਨਾਲੋਜੀ ਵਿੱਚ ਕੀਤੀ ਤਰੱਕੀ ਨੂੰ ਦਰਸਾਉਂਦਾ ਹੈ। ਦਿਲ ਦੀ ਬਿਮਾਰੀ ਭਾਰਤ ਵਿੱਚ ਮੌਤ ਦਰ ਦਾ ਪ੍ਰਮੁੱਖ ਕਾਰਨ ਬਣੀ ਹੋਈ ਹੈ।’’

Advertisement
Advertisement
×