ਚਾਂਦੀ ਚਮਕੀ: ਵਾਅਦਾ ਕਾਰੋਬਾਰ ’ਚ ਸਫ਼ੇਦ ਧਾਤ ਦਾ ਭਾਅ 3 ਲੱਖ ਪ੍ਰਤੀ ਕਿਲੋ ਨੂੰ ਟੱਪਿਆ
ਨਿਵੇਸ਼ਕਾਂ ਦੀ ਮਜ਼ਬੂਤ ਮੰਗ ਤੇ ਸਕਾਰਾਤਮਕ ਆਲਮੀ ਰੁਝਾਨਾਂ ਕਰਕੇ ਵਾਅਦਾ ਕਾਰੋਬਾਰ ਵਿਚ ਸੋਮਵਾਰ ਨੂੰ ਚਾਂਦੀ ਦੀ ਕੀਮਤ ’ਚ ਵੱਡਾ ਉਛਾਲ ਆਇਆ ਤੇ ਇਹ ਪਹਿਲੀ ਵਾਰ ਤਿੰਨ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ ਨੂੰ ਪਾਰ ਕਰ ਗਈ। ਮਲਟੀ ਕਮੋਡਿਟੀ ਐਕਸਚੇਂਜ...
Advertisement
Advertisement
×

