DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sensex down 600 points: ਸੋਨੇ ਅਤੇ ਚਾਂਦੀ ਦੇ ਉਤਰਾਅ-ਚੜ੍ਹਾਅ ਕਾਰਨ ਸੈਂਸੈਕਸ ਤੇ ਨਿਫਟੀ ਡਿੱਗੇ

ਸ਼ੁਰੂਆਤੀ ਰੁਝਾਨ ਵਿਚ ਸੈਂਸੈਕਸ 616 ਤੇ ਨਿਫਟੀ 171 ਅੰਕ ਡਿੱਗੇ

  • fb
  • twitter
  • whatsapp
  • whatsapp
Advertisement

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਆ ਰਹੇ ਉਤਰਾਅ-ਚੜ੍ਹਾਅ ਤੋਂ ਬਾਅਦ ਅੱਜ ਸਵੇਰੇ ਘਰੇਲੂ ਸਟਾਕ ਬਾਜ਼ਾਰ ਭਾਰੀ ਵਿਕਰੀ ਦੇ ਦਬਾਅ ਹੇਠ ਖੁੱਲ੍ਹੇ। ਇਸ ਦੌਰਾਨ ਨਿਫਟੀ 171 ਅੰਕ ਡਿੱਗ ਕੇ 25,247.55 ’ਤੇ ਜਦਕਿ ਬੀਐਸਈ ਸੈਂਸੈਕਸ 616 ਅੰਕ ਡਿੱਗ ਕੇ 81,950.05 ’ਤੇ ਖੁੱਲ੍ਹਿਆ।

ਇਸ ਦੌਰਾਨ ਨਿਵੇਸ਼ਕਾਂ ਵਲੋਂ ਦਿਖਾਈ ਚੌਕਸੀ ਕਾਰਨ ਬਾਜ਼ਾਰ ਵਿਚ ਗਿਰਾਵਟ ਦੇਖਣ ਨੂੰ ਮਿਲੀ। ਬੈਂਕਿੰਗ ਅਤੇ ਮਾਰਕੀਟ ਮਾਹਰ ਅਜੈ ਬੱਗਾ ਨੇ ਦੱਸਿਆ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ 9-12 ਫੀਸਦੀ ਦੀ ਗਿਰਾਵਟ ਆਈ ਪਰ ਤੇਜ਼ੀ ਨਾਲ ਉਛਾਲ ਆਇਆ। ਕਾਮੈਕਸ ਸੋਨਾ ਵੀਰਵਾਰ ਨੂੰ 5,625 ਡਾਲਰ ਤੋਂ 5,100 ਡਾਲਰ ’ਤੇ ਆ ਗਿਆ। ਜਦੋਂ ਕਿ ਚਾਂਦੀ 121 ਡਾਲਰ ਤੋਂ ਵੱਧ ਤੋਂ ਵੱਧ USD 106.60 'ਤੇ ਆ ਗਈ।

Advertisement

Advertisement
Advertisement
×