ਡਾਲਰ ਦੇ ਮੁਕਾਬਲੇ ਰੁਪੱਈਆ ਸਭ ਤੋਂ ਹੇਠਲੇ ਪੱਧਰ ’ਤੇ
ਵਿਦੇਸ਼ੀ ਸੰਸਥਾਈ ਨਿਵੇਸ਼ਕਾਂ (ਐੱਫ ਆਈ ਆਈ) ਵੱਲੋਂ ਵੱਡੇ ਪੱਧਰ ’ਤੇ ਪੂੰਜੀ ਕੱਢੇ ਜਾਣ ਅਤੇ ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਕਾਰਨ ਭਾਰਤੀ ਰੁਪੱਈਆ 20 ਪੈਸੇ ਟੁੱਟ ਕੇ 93.96 ਦੇ ਨਵੇਂ ਰਿਕਾਰਡ ਹੇਠਲੇ ਪੱਧਰ ’ਤੇ ਬੰਦ ਹੋਇਆ। ਫੋਰੈਕਸ ਵਪਾਰੀਆਂ ਅਨੁਸਾਰ, ਗਲੋਬਲ ਕੱਚੇ...
Advertisement
ਵਿਦੇਸ਼ੀ ਸੰਸਥਾਈ ਨਿਵੇਸ਼ਕਾਂ (ਐੱਫ ਆਈ ਆਈ) ਵੱਲੋਂ ਵੱਡੇ ਪੱਧਰ ’ਤੇ ਪੂੰਜੀ ਕੱਢੇ ਜਾਣ ਅਤੇ ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਕਾਰਨ ਭਾਰਤੀ ਰੁਪੱਈਆ 20 ਪੈਸੇ ਟੁੱਟ ਕੇ 93.96 ਦੇ ਨਵੇਂ ਰਿਕਾਰਡ ਹੇਠਲੇ ਪੱਧਰ ’ਤੇ ਬੰਦ ਹੋਇਆ। ਫੋਰੈਕਸ ਵਪਾਰੀਆਂ ਅਨੁਸਾਰ, ਗਲੋਬਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਿਘਾਰ, ਕਮਜ਼ੋਰ ਅਮਰੀਕੀ ਡਾਲਰ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਹਾਂ ਪੱਖੀ ਮਾਹੌਲ ਦੇ ਬਾਵਜੂਦ ਰੁਪੱਈਏ ਨੂੰ ਕੋਈ ਰਾਹਤ ਨਹੀਂ ਮਿਲੀ।
Advertisement
Advertisement
×

