ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਓਲਾ ਨੇ 1441 ਇਲੈਕਟ੍ਰਿਕ ਸਕੂਟਰ ਵਾਪਸ ਮੰਗੇ : The Tribune India

ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਓਲਾ ਨੇ 1441 ਇਲੈਕਟ੍ਰਿਕ ਸਕੂਟਰ ਵਾਪਸ ਮੰਗੇ

ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਓਲਾ ਨੇ 1441 ਇਲੈਕਟ੍ਰਿਕ ਸਕੂਟਰ ਵਾਪਸ ਮੰਗੇ

ਮੁੰਬਈ, 24 ਅਪਰੈਲ

ਓਲਾ ਇਲੈਕਟ੍ਰਿਕ ਨੇ ਆਪਣੇ 1441 ਈ-ਸਕੂਟਰਾਂ ਨੂੰ ਵਾਪਸ ਮੰਗਿਆ ਹੈ। ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਸਕੂਟਰ ਵਿਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਕੰਪਨੀ ਇਨ੍ਹਾਂ ਸਕੂਟਰਾਂ ਦੀ ਜਾਂਚ ਕਰੇਗੀ ਤਾਂ ਕਿ ਅਜਿਹੀ ਹੋਰ ਕੋਈ ਘਟਨਾ ਨਾ ਵਾਪਰੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All