DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਠ ਘੰਟੇ ਪਹਿਲਾਂ ਰੇਲ ਟਿਕਟ ਰੱਦ ਕਰਨ ’ਤੇ ਨਹੀਂ ਮਿਲੇਗਾ ਰਿਫੰਡ

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲ ਸੈਕਟਰ ਵਿੱਚ ਸੁਧਾਰਾਂ ਦਾ ਐਲਾਨ ਕਰਦਿਆਂ ਕਿਹਾ ਕਿ ਰੇਲਗੱਡੀ ਦੀ ਰਵਾਨਗੀ ਤੋਂ ਅੱਠ ਘੰਟੇ ਪਹਿਲਾਂ ਜੇ ਰੇਲ ਟਿਕਟ ਰੱਦ ਕੀਤੀ ਜਾਂਦੀ ਹੈ ਤਾਂ ਇਸ ਲਈ ਕੋਈ ਰਿਫੰਡ ਨਹੀਂ ਮਿਲੇਗਾ। ਮੌਜੂਦਾ ਸਮੇਂ ਗੱਡੀ ਦੀ ਰਵਾਨਗੀ...

  • fb
  • twitter
  • whatsapp
  • whatsapp
Advertisement

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲ ਸੈਕਟਰ ਵਿੱਚ ਸੁਧਾਰਾਂ ਦਾ ਐਲਾਨ ਕਰਦਿਆਂ ਕਿਹਾ ਕਿ ਰੇਲਗੱਡੀ ਦੀ ਰਵਾਨਗੀ ਤੋਂ ਅੱਠ ਘੰਟੇ ਪਹਿਲਾਂ ਜੇ ਰੇਲ ਟਿਕਟ ਰੱਦ ਕੀਤੀ ਜਾਂਦੀ ਹੈ ਤਾਂ ਇਸ ਲਈ ਕੋਈ ਰਿਫੰਡ ਨਹੀਂ ਮਿਲੇਗਾ। ਮੌਜੂਦਾ ਸਮੇਂ ਗੱਡੀ ਦੀ ਰਵਾਨਗੀ ਤੋਂ ਚਾਰ ਘੰਟੇ ਪਹਿਲਾਂ ਤੱਕ ਟਿਕਟ ਦਾ ਰਿਫੰਡ ਮਿਲਦਾ ਹੈ। ਨਵਾਂ ਨੇਮ 15 ਅਪਰੈਲ ਤੱਕ ਲਾਗੂ ਹੋਵੇਗਾ।

Advertisement
Advertisement
×