ਚੰਡੀਗੜ੍ਹੀਆਂ ਲਈ ‘ਡਾਈਟ ਟਿਫਿਨ’ ਸੇਵਾ ਸ਼ੁਰੂ

ਚੰਡੀਗੜ੍ਹੀਆਂ ਲਈ ‘ਡਾਈਟ ਟਿਫਿਨ’ ਸੇਵਾ ਸ਼ੁਰੂ

ਚੰਡੀਗੜ੍ਹ: ਡਾਇਟੀਸ਼ੀਅਨ ਸ਼ਰੇਆ ਦਾ ਕਹਿਣਾ ਹੈ ਕਿ ਚੰਡੀਗੜ੍ਹ ਸ਼ੂਗਰ  ਦੇ ਮਰੀਜ਼ਾਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ। ਖਾਣ ਬਣਾਉਣ ਦਾ ਸਮਾਂ ਨਾ ਹੋਣ ਕਾਰਨ ਲੋਕ ਜੰਕ ਪਕਵਾਨ ਖਾ ਕੇ ਬਿਮਾਰੀ ਹੋ ਰਹੇ ਹਨ। ਪ੍ਰੈੱਸ ਕਲੱਬ ਚੰਡੀਗੜ੍ਹ ਵਿਚ ਵਰਲਡ ਹੈਲਥ ਡੇਅ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ‘ਡਾਈਟ ਟਿਫਿਨ’ ਸੇਵਾ ਵਿਚ ਸਿਹਤ ਵਰਧਕ ਪਕਵਾਨ ਪੇਸ਼ ਕੀਤੇ ਜਾਣਗੇ। ਉਨ੍ਹਾਂ ਵੱਲੋਂ ਹਾਈ ਟੈੱਕ ਰਸੋਈ ਰਾਹੀਂ  ਵਰਕਪਲੇਸ ਜਾਂ ਘਰ ਭੇਜੇ ਜਾਣ ਵਾਲੇ ਟਿਫਿਨ ਵਿੱਚ ਵਿਟਾਮਿਨ, ਮਿਨਰਲ, ਪ੍ਰੋਟੀਨ ਅਤੇ ਪੌਸ਼ਟਿਕ ਤੱਤਾਂ ਵਾਲੇ ਤੇਲ ਰਹਿਤ ਪਕਵਾਨ ਸ਼ਾਮਲ ਹੋਣਗੇ। -ਵਪਾਰ ਪ੍ਰਤੀਨਿਧ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All