DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਸਤੀ ਡਰੋਨ ਰੱਖਿਆ ਪ੍ਰਣਾਲੀ ਲਈ ਨਿਵੇਸ਼ ਦਾ ਵਾਅਦਾ

ਪੰਜ ਯੂਰਪੀ ਦੇਸ਼ਾਂ ਨੇ ਘੱਟ ਲਾਗਤ ਵਾਲੀਆਂ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਡਰੋਨ ਬਣਾਉਣ ਲਈ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਵਿੱਚ ਯੂਕਰੇਨ ਦੇ ਉਸ ਤਜ਼ਰਬੇ ਅਤੇ ਮੁਹਾਰਤ ਦੀ ਵਰਤੋਂ ਕੀਤੀ ਜਾਵੇਗੀ ਜੋ ਉਸ ਨੇ ਰੂਸ ਵਿਰੁੱਧ ਪਿਛਲੇ ਚਾਰ ਸਾਲਾਂ...

  • fb
  • twitter
  • whatsapp
  • whatsapp
Advertisement

ਪੰਜ ਯੂਰਪੀ ਦੇਸ਼ਾਂ ਨੇ ਘੱਟ ਲਾਗਤ ਵਾਲੀਆਂ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਡਰੋਨ ਬਣਾਉਣ ਲਈ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਵਿੱਚ ਯੂਕਰੇਨ ਦੇ ਉਸ ਤਜ਼ਰਬੇ ਅਤੇ ਮੁਹਾਰਤ ਦੀ ਵਰਤੋਂ ਕੀਤੀ ਜਾਵੇਗੀ ਜੋ ਉਸ ਨੇ ਰੂਸ ਵਿਰੁੱਧ ਪਿਛਲੇ ਚਾਰ ਸਾਲਾਂ ਦੀ ਜੰਗ ਦੌਰਾਨ ਹਾਸਲ ਕੀਤੀ ਹੈ। ‘ਈ5’ ਦੇਸ਼ਾਂ ਫਰਾਂਸ, ਪੋਲੈਂਡ, ਜਰਮਨੀ, ਬਰਤਾਨੀਆ ਅਤੇ ਇਟਲੀ ਵੱਲੋਂ ਕੀਤੀ ਗਈ ਇਹ ਪਹਿਲ ਆਪਣੀਆਂ ਸਰਹੱਦਾਂ ’ਤੇ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਲਈ ਕੀਤੇ ਜਾ ਰਹੇ ਯੂਰਪੀ ਯਤਨ ਦਾ ਹਿੱਸਾ ਹੈ। ਇਸ ਵਿੱਚ ਰੂਸ ਅਤੇ ਯੂਕਰੇਨ ਦੇ ਨਾਲ ਲੱਗਦੀਆਂ ਸਰਹੱਦਾਂ ’ਤੇ ਡਰੋਨ ਕੰਧ ਬਣਾਉਣਾ ਸ਼ਾਮਲ ਹੈ, ਤਾਂ ਜੋ ਯੂਰਪੀ ਹਵਾਈ ਖੇਤਰ ਦੀ ਉਲੰਘਣਾ ਕਰਨ ਵਾਲੇ ਡਰੋਨਾਂ ਦਾ ਬਿਹਤਰ ਢੰਗ ਨਾਲ ਪਤਾ ਲਗਾਇਆ ਜਾ ਸਕੇ।

Advertisement
Advertisement
×