ਬੰਗਲੌਰ ਤੇ ਭੁਪਾਲ ਤੋਂ ਆਗਰਾ ਲਈ ਉਡਾਣਾਂ ਸ਼ੁਰੂ ਕਰੇਗੀ ਇੰਡੀਗੋ

ਬੰਗਲੌਰ ਤੇ ਭੁਪਾਲ ਤੋਂ ਆਗਰਾ ਲਈ ਉਡਾਣਾਂ ਸ਼ੁਰੂ ਕਰੇਗੀ ਇੰਡੀਗੋ

ਨਵੀਂ ਦਿੱਲੀ, 22 ਜਨਵਰੀ

ਇੰਡੀਗੋ ਏਅਰਲਾਈਨਜ਼ ਨੇ ਅੱਜ ਕਿਹਾ ਕਿ ਕੰਪਨੀ ਖੇਤਰੀ ਸੰਪਰਕ ਯੋਜਨਾ ਉਡਾਣ ਤਹਿਤ ਆਗਰਾ-ਬੰਗਲੌਰ ਅਤੇ ਆਗਰਾ-ਭੁਪਾਲ ਰੂਟਾਂ ’ਤੇ 28 ਮਾਰਚ ਤੋਂ ਉਡਾਣਾਂ ਸ਼ੁਰੂ ਕਰੇਗੀ। ਕੰਪਨੀ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਇੰਡੀਗੋ ਦੇ ਨੈੱਟਵਰਕ ਨਾਲ ਜੁੜਨ ਵਾਲਾ ਆਗਰਾ ਦੇਸ਼ ਵਿੱਚ 64ਵਾਂ ਸਥਾਨ ਹੋਵੇਗਾ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਚਾਰ ਹੋਰ ਸਥਾਨ ਕੁਰਨੂਲ, ਬਰੇਲੀ, ਦੁਰਗਾਪੁਰ ਤੇ ਰਾਜਕੋਟ ਇੰਡੀਗੋ ਦੇ ਨੈੱਟਵਰਕ ਨਾਲ ਜੁੜ ਜਾਣਗੇ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All