ਨਵੀਂ ਦਿੱਲੀ, 1 ਮਈ
ਮਕਾਨ ਕਰਜ਼ੇ ਦੇਣ ਵਾਲੀ ਐੱਚਡੀਐੱਫਸੀ ਲਿਮਟਿਡ ਨੇ ਕਰਜ਼ੇ ’ਤੇ ਵਿਆਜ਼ ਦਰ ਵਿੱਚ 0.05 ਫੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਉਨ੍ਹਾਂ ਮੌਜੂਦਾ ਗਾਹਕਾਂ ਲਈ ਮਹੀਨਾਵਾਰ ਕਿਸ਼ਤ (ਈਐੱਮਆਈ) ਵੱਧ ਜਾਵੇਗੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ