ਗੂਗਲ ਖਰੀਦੇਗਾ ਜੀਓ ਦੀ 7.7 ਫੀਸਦ ਹਿੱਸੇਦਾਰੀ

ਗੂਗਲ ਖਰੀਦੇਗਾ ਜੀਓ ਦੀ 7.7 ਫੀਸਦ ਹਿੱਸੇਦਾਰੀ

ਮੁੰਬਈ, 15 ਜੁਲਾਈ

ਸਰਚ ਇੰਜਣ ਗੂਗਲ ਭਾਰਤ ਦੀ ਰਿਲਾਇੰਸ ਇੰਡਸਟਰੀਜ਼ ਦੇ ਜੀਓ ਪਲੇਟਫਾਰਮਸ ਵਿਚ 7.7 ਫ਼ੀਸਦ ਹਿੱਸੇਦਾਰੀ ਖਰੀਦੇਗਾ। ਇਸ ਨਾਲ ਜੀਓ ਪਲੇਟਫਾਰਮਸ ਵਿਚ 33,737 ਕਰੋੜ ਰੁਪਏ ਦਾ ਨਿਵੇਸ਼ ਹੋ ਜਾਵੇਗਾ। ਇਸ ਸਾਲ ਅਪਰੈਲ ਤੋਂ ਜੀਓ ਪਲੇਟਫਾਰਮਸ ਨੇ ਕੁੱਲ 1.52 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਨੂੰ ਇਕੱਠਾ ਕੀਤਾ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All