ਗੂਗਲ ਨੇ ਪੇਟੀਐੱਮ ਐਪ ਨੂੰ ਪਲੇਅ ਸਟੋਰ ’ਤੇ ਮੁੜ ਬਹਾਲ ਕੀਤਾ

ਗੂਗਲ ਨੇ ਪੇਟੀਐੱਮ ਐਪ ਨੂੰ ਪਲੇਅ ਸਟੋਰ ’ਤੇ ਮੁੜ ਬਹਾਲ ਕੀਤਾ

ਨਵੀਂ ਦਿੱਲੀ, 18 ਸਤੰਬਰ

ਗੂਗਲ ਨੇ ਸ਼ੁੱਕਰਵਾਰ ਨੂੰ ਪੇਟੀਐੱਮ ਐਪ ਨੂੰ ਆਪਣੇ ਪਲੇਅ ਸਟੋਰ ਤੋਂ ਹਟਾਉਣ ਦੇ ਕੁਝ ਘੰਟਿਆਂ ਅੰਦਰ ਹੀ ਇਸ ਨੂੰ ਮੁੜ ਬਹਾਲ ਕਰ ਦਿੱਤਾ। ਗੂਗਲ ਨੇ ਖੇਡਾਂ ਵਿੱਚ ਸੱਟੇਬਾਜ਼ੀ ਦੀਆਂ ਗਤੀਵਿਧੀਆਂ ਬਾਰੇ ਆਪਣੀ ਨੀਤੀ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਪੇਟੀਐੱਮ ਐਪ ਨੂੰ ਪਲੇਅ ਸਟੋਰ ਤੋਂ ਹਟਾਇਆ ਸੀ। ਪੇਟੀਐੱਮ ਨੇ ਹਾਲਾਂਕਿ ਟਵੀਟ ਕਰਕੇ ਦਾਅਵਾ ਕੀਤਾ ਸੀ ਕਿ ਐਪ ਬਹੁਤ ਜਲਦੀ (ਪਲੇਅ ਸਟੋਰ ’ਤੇ) ਵਾਪਸ ਆ ਜਾਵੇਗੀ ਤੇ ਵਰਤੋਂਕਾਰਾਂ ਦੇ ਪੈਸੇ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All