DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਘਟੀਆਂ

ਵਿਸ਼ਵ ਭਰ ਵਿਚ ਕਮਜ਼ੋਰ ਰੁਝਾਨ ਤੇ ਅਮਰੀਕਾ ਤੇ ਚੀਨ ਦਰਮਿਆਨ ਵਪਾਰਕ ਤਣਾਅ ਕਾਰਨ ਪਿਆ ਅਸਰ

  • fb
  • twitter
  • whatsapp
  • whatsapp
Advertisement

Gold falls to Rs 1,25,900/10 g in Delhi as trade optimism dulls safe haven demand ਦਿੱਲੀ ਵਿੱਚ ਸੋਨੇ ਦੀ ਕੀਮਤ 1,25,900 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਈ। ਕੌਮੀ ਰਾਜਧਾਨੀ ਵਿੱਚ ਅੱਜ ਸੋਨੇ ਦੀਆਂ ਕੀਮਤਾਂ 700 ਰੁਪਏ ਘੱਟ ਕੇ 1,25,900 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਈਆਂ। ਇਸ ਧਾਤ ਵਿਚ ਕਮਜ਼ੋਰ ਵਿਸ਼ਵ ਰੁਝਾਨ ਤੇ ਅਮਰੀਕਾ-ਚੀਨ ਵਪਾਰਕ ਤਣਾਅ ਕਾਰਨ ਅਸਰ ਪਿਆ।

ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ ਸ਼ਨਿਚਰਵਾਰ ਨੂੰ ਪੀਲੀ ਧਾਤ 1,000 ਰੁਪਏ ਵਧ ਕੇ 1,26,600 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਸੀ ਪਰ ਅੱਜ

Advertisement

99.5 ਪ੍ਰਤੀਸ਼ਤ ਸ਼ੁੱਧਤਾ ਵਾਲਾ ਸੋਨਾ ਵੀ 700 ਰੁਪਏ ਡਿੱਗ ਕੇ 1,25,300 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਹੋ ਗਿਆ।

Advertisement

ਸਥਾਨਕ ਸਰਾਫਾ ਬਾਜ਼ਾਰ ਵਿੱਚ ਚਾਂਦੀ ਦੀਆਂ ਕੀਮਤਾਂ ਵੀ ਡਿੱਗੀਆਂ ਜੋ 4,250 ਰੁਪਏ ਦੀ ਤੇਜ਼ੀ ਨਾਲ ਡਿੱਗ ਕੇ 1,51,250 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ’ਤੇ ਆ ਗਈ। ਚਿੱਟੀ ਧਾਤ ਸ਼ਨਿਚਰਵਾਰ ਨੂੰ 2,900 ਰੁਪਏ ਵੱਧ ਕੇ 1,55,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ।

Advertisement
×