
ਨਵੀਂ ਦਿੱਲੀ, 15 ਮਾਰਚ
ਸਰਕਾਰੀ ਅੰਕੜਿਆਂ ’ਚ ਅੱਜ ਖੁਲਾਸਾ ਕੀਤਾ ਗਿਆ ਹੈ ਕਿ ਦੇਸ਼ ਦਾ ਨਿਰਯਾਤ ਫਰਵਰੀ ਵਿਚ ਘੱਟ ਕੇ 33.88 ਅਰਬ ਡਾਲਰ ਰਹਿ ਗਿਆ, ਜੋ ਪਿਛਲੇ ਸਾਲ ਦੇ ਇਸੇ ਮਹੀਨੇ 37.15 ਅਰਬ ਡਾਲਰ ਸੀ। ਇਸ ਦੌਰਾਨ ਇਸ ਸਾਲ ਫਰਵਰੀ 'ਚ ਦਰਾਮਦ ਘੱਟ ਕੇ 51.31 ਅਰਬ ਡਾਲਰ ਰਹਿ ਗਈ, ਜੋ ਪਿਛਲੇ ਸਾਲ ਇਸੇ ਮਹੀਨੇ 55.9 ਅਰਬ ਡਾਲਰ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ