‘ਬਾਫਟਾ’ ਸਮਾਰੋਹ ਦੀਆਂ ਤਰੀਕਾਂ ’ਚ ਫੇਰਬਦਲ

‘ਬਾਫਟਾ’ ਸਮਾਰੋਹ ਦੀਆਂ ਤਰੀਕਾਂ ’ਚ ਫੇਰਬਦਲ

ਲਾਸ ਏਂਜਲਸ, 16 ਜੂਨ

ਬ੍ਰਿਟਿਸ਼ ਅਕੈਡਮੀ ਆਫ ਫ਼ਿਲਮ ਐਂਡ ਟੈਲੀਵਿਜ਼ਨ ਐਵਾਰਡਜ਼ (ਬਾਫਟਾ) ਨੇ 2021 ਦੇ ਪੁਰਸਕਾਰ ਸਮਾਰੋਹ ਦੀ ਨਵੀਂ ਤਰੀਕ ਐਲਾਨੀ ਹੈ। ਇਹ ਵੱਕਾਰੀ ਪੁਰਸਕਾਰ ਸਮਾਗਮ 2021 ਵਿਚ ਹੁਣ 11 ਅਪਰੈਲ ਨੂੰ ਹੋਵੇਗਾ। ਜ਼ਿਕਰਯੋਗ ਹੈ ਕਿ ਅਾਸਕਰ ਐਵਾਰਡ ਵੀ 2021 ਵਿਚ ਹੁਣ 28 ਫਰਵਰੀ ਦੀ ਥਾਂ 25 ਅਪਰੈਲ ਨੂੰ ਹੋਣਗੇ। ਤਰੀਕਾਂ ਕਰੋਨਾਵਾਇਰਸ ਮਹਾਮਾਰੀ ਕਾਰਨ ਅੱਗੇ ਪਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ‘ਬਾਫਟਾ’ 14 ਫਰਵਰੀ ਨੂੰ ਕਰਾਇਆ ਜਾਣਾ ਸੀ। -ਪੀਟੀਆਈ  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All