ਸੀਬੀਆਈ ਨੇ ਸੰਭਾਲੀ ਯੈੱਸ ਬੈਂਕ ਦੇ ਮੀਤ ਪ੍ਰਧਾਨ ਦੀ ਭੇਤ-ਭਰੀ ਮੌਤ ਦੀ ਜਾਂਚ

ਸੀਬੀਆਈ ਨੇ ਸੰਭਾਲੀ ਯੈੱਸ ਬੈਂਕ ਦੇ ਮੀਤ ਪ੍ਰਧਾਨ ਦੀ ਭੇਤ-ਭਰੀ ਮੌਤ ਦੀ ਜਾਂਚ

ਨਵੀਂ ਦਿੱਲੀ:

ਕੇਂਦਰੀ ਜਾਂਚ ਬਿਊਰੋ ਨੇ ਯੈੱਸ ਬੈਂਕ ਦੇ ਮੀਤ ਪ੍ਰਧਾਨ ਦੀ ਭੇਤ-ਭਰੀ ਹਾਲਤ ’ਚ ਹੋਈ ਮੌਤ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਯੈੱਸ ਬੈਂਕ ਦੇ ਮੀਤ ਪ੍ਰਧਾਨ ਧੀਰਜ ਅਹਿਲਾਵਤ ਦੀ ਲਾਸ਼ ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਮਿਲੀ ਸੀ। ਉਹ 5 ਅਗਸਤ 2020 ਨੂੰ ਗੁਰੂਗ੍ਰਾਮ ਦੇ ਸੈਕਟਰ-46 ਵਿੱਚ ਆਪਣੇ ਦੋਸਤ ਨਾਲ ਸੈਰ ਕਰਨ ਨਿਕਲਿਆ ਸੀ ਤੇ ਇਸ ਦੌਰਾਨ ਉਹ ਲਾਪਤਾ ਹੋ ਗਿਆ ਸੀ। ਉਪਰੰਤ 7 ਅਗਸਤ ਨੂੰ ਰੋਹਿਣੀ ਦੇ ਸੈਕਟਰ-16 ਵਿੱਚ ਉਸ ਦੀ ਲਾਸ਼ ਮਿਲੀ ਸੀ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All