DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੈਟ ਜੀ ਪੀ ਟੀ ਨਿਰਮਾਤਾ ਓਪਨ ਏ ਆਈ ਖ਼ਿਲਾਫ਼ ਮੁਕੱਦਮਾ ਦਰਜ

ਕੈਨੇਡਾ ਦੇ ਸਕੂਲ ’ਚ ਗੋਲੀਬਾਰੀ ਦੀ ਘਟਨਾ ਦੌਰਾਨ ਗੰਭੀਰ ਜ਼ਖ਼ਮੀ ਲੜਕੀ ਦੇ ਪਰਿਵਾਰ ਨੇ ਚੈਟ ਜੀ ਪੀ ਟੀ-ਨਿਰਮਾਤਾ ਓਪਨ ਏ ਆਈ ਖ਼ਿਲਾਫ਼ ਸਿਵਲ ਮੁਕੱਦਮਾ ਦਾਇਰ ਕੀਤਾ ਹੈ। ਪਰਿਵਾਰ ਨੇ ਦਾਅਵਾ ਕੀਤਾ ਕਿ ਓਪਨ ਏ ਆਈ ਨੂੰ ਜਾਣਕਾਰੀ ਸੀ ਕਿ ਸ਼ੂਟਰ...

  • fb
  • twitter
  • whatsapp
  • whatsapp
Advertisement

ਕੈਨੇਡਾ ਦੇ ਸਕੂਲ ’ਚ ਗੋਲੀਬਾਰੀ ਦੀ ਘਟਨਾ ਦੌਰਾਨ ਗੰਭੀਰ ਜ਼ਖ਼ਮੀ ਲੜਕੀ ਦੇ ਪਰਿਵਾਰ ਨੇ ਚੈਟ ਜੀ ਪੀ ਟੀ-ਨਿਰਮਾਤਾ ਓਪਨ ਏ ਆਈ ਖ਼ਿਲਾਫ਼ ਸਿਵਲ ਮੁਕੱਦਮਾ ਦਾਇਰ ਕੀਤਾ ਹੈ। ਪਰਿਵਾਰ ਨੇ ਦਾਅਵਾ ਕੀਤਾ ਕਿ ਓਪਨ ਏ ਆਈ ਨੂੰ ਜਾਣਕਾਰੀ ਸੀ ਕਿ ਸ਼ੂਟਰ ਸਮੂਹਿਕ ਹਮਲੇ ਦੀ ਯੋਜਨਾ ਘੜ ਰਿਹਾ ਹੈ। ਓਪਨ ਏ ਆਈ ਨੇ ਕਿਹਾ ਹੈ ਕਿ ਉਸ ਨੇ ਸਬੰਧਤ ਵਿਅਕਤੀ ਦੀਆਂ ਸਰਗਰਮੀਆਂ ’ਤੇ ਵਿਚਾਰ ਕੀਤਾ ਪਰ ਪੁਲੀਸ ਨੂੰ ਸੁਚੇਤ ਨਹੀਂ ਕੀਤਾ। ਇਸ ਸ਼ਖ਼ਸ ਨੇ ਮਹੀਨਿਆਂ ਬਾਅਦ 10 ਫਰਵਰੀ ਨੂੰ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਵਿੱਚ ਸਕੂਲ ’ਚ ਗੋਲੀਬਾਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ੂਟਰ ਜੈਸੀ ਵੈਨ ਰੂਸਟਸੇਲਾਰ ਨੇ 10 ਫਰਵਰੀ ਨੂੰ ਅੱਠ ਵਿਅਕਤੀਆਂ ਦੀ ਹੱਤਿਆ ਮਗਰੋਂ ਖ਼ੁਦ ਨੂੰ ਗੋਲੀ ਮਾਰ ਲਈ ਸੀ।

Advertisement
Advertisement
×