
ਚੰਡੀਗੜ੍ਹ: ਅਤੁੱਲਿਆ ਹੈਲਥਕੇਅਰ ਨੇ ਉੱਤਰੀ ਭਾਰਤ ਵਿੱਚ ਵਿਸਤਾਰ ਕਰਨ ਲਈ ਅਦਾਕਾਰ ਜਸਵਿੰਦਰ ਭੱਲਾ ਨੂੰ ਆਪਣਾ ਕਾਰਪੋਰੇਟ ਬਰਾਂਡ ਅੰਬੈਸਡਰ ਬਣਾਇਆ। ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਹੁਣ ਇਥੋਂ ਦੇ ਨਿਵਾਸੀਆਂ ਨੂੰ ਸਿਹਤ ਬਾਬਤ ਕਿਫਾਇਤੀ ਤੇ ਸਟੀਕ ਟੈਸਟ ਰਿਪੋਟਾਂ ਮਿਲਣਗੀਆਂ। -ਵਪਾਰ ਪ੍ਰਤੀਨਿਧ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ