ਚੇਨਈ, 28 ਜਨਵਰੀ
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂਐੱਫਬੀਯੂ) ਨੇ ਮੁੰਬਈ ਵਿੱਚ ਹੋਈ ਸੁਲ੍ਹਾ-ਸਫਾਈ ਮੀਟਿੰਗ ਤੋਂ ਬਾਅਦ 30-31 ਜਨਵਰੀ ਨੂੰ ਦੋ ਦਿਨਾਂ ਦੀ ਦੇਸ਼ ਵਿਆਪੀ ਬੈਂਕ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ