
ਨਵੀਂ ਦਿੱਲੀ, 28 ਜਨਵਰੀ
ਭਾਰਤ ਵਿੱਚ ਅਮਰੀਕੀ ਦੂਤਘਰ ਅਤੇ ਇਸ ਦੇ ਵਣਜ ਦੂਤਘਰਾਂ ਨੇ ਇਸ ਸਾਲ ਭਾਰਤੀਆਂ ਲਈ ਰਿਕਾਰਡ ਗਿਣਤੀ ਵਿੱਚ ਵੀਜ਼ਾ ਦੇਣ ਦੀ ਯੋਜਨਾ ਬਣਾਈ ਹੈ। ਕੌਂਸਲ ਜਨਰਲ ਮੁੰਬਈ ਮੁਤਾਬਕ ਵੀਜ਼ਾ ਦੀ ਹਰ ਸ਼੍ਰੇਣੀ ਵਿੱਚ ਅਰਜ਼ੀਆਂ ਦੇ ਵੱਡੇ ਲਟਕਦੇ ਮੁੱਦੇ 'ਤੇ ਇਹ ਟਿੱਪਣੀ ਕੀਤੀ ਹੈ। ਮੌਜੂਦਾ ਸਮੇਂ ਵਰਕ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਲਈ ਉਡੀਕ ਦੀ ਮਿਆਦ 60 ਤੋਂ 280 ਦਿਨਾਂ ਦੇ ਵਿਚਕਾਰ ਹੈ, ਜਦੋਂ ਕਿ ਵਿਜ਼ਟਰ ਵੀਜ਼ਾ ਲਈ ਇਹ ਲਗਭਗ ਡੇਢ ਸਾਲ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ