ਰਿਕਾਰਡ ਉਛਾਲ ਤੋਂ ਇਕ ਦਿਨ ਮਗਰੋਂ ਸ਼ੇਅਰ ਬਾਜ਼ਾਰ ਨੂੰ 746 ਅੰਕਾਂ ਦਾ ਵੱਡਾ ਗੋਤਾ

ਰਿਕਾਰਡ ਉਛਾਲ ਤੋਂ ਇਕ ਦਿਨ ਮਗਰੋਂ ਸ਼ੇਅਰ ਬਾਜ਼ਾਰ ਨੂੰ 746 ਅੰਕਾਂ ਦਾ ਵੱਡਾ ਗੋਤਾ

ਮੁੰਬਈ, 22 ਜਨਵਰੀ

ਲੰਘੇ ਦਿਨ 50,000 ਦੇ ਰਿਕਾਰਡ ਪੱਧਰ ਨੂੰ ਹੱਥ ਲਾ ਕੇ ਮੁੜਿਆ ਬੰਬੇ ਸਟਾਕ ਐਕਸਚੇਂਜ ਦਾ ਸੂਚਕਾਂਕ (ਸੈਂਸੈਕਸ) ਅੱਜ 746 ਅੰਕਾਂ ਦੇ ਗੋਤੇ ਨਾਲ 48,878.54 ਦੇ ਪੱਧਰ ’ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਰਿਲਾਇੰਸ, ਐੱਚਡੀਐੱਫਸੀ ਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ ਨੂੰ ਘਾਟਾ ਚੱਲਣਾ ਪਿਆ। ਉਧਰ ਐੱਨਐੱਸਈ ਦਾ ਨਿਫਟੀ ਵੀ 218.45 ਨੁਕਤਿਆਂ ਦੇ ਨੁਕਸਾਨ ਨਾਲ 14,431.90 ਦੇ ਪੱਧਰ ’ਤੇ ਪੁੱਜ ਗਿਆ। ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All