ਮਹਿਲ ਕਲਾਂ: ਪਿੰਡ ਰਾਏਸਰ ਦੇ ਬੂਥ ਨੰਬਰ 20 ਵਿੱਚ ਵੋਟਿੰਗ, 10 ਵਜੇ ਤੱਕ 14 ਫ਼ੀਸਦੀ ਪੋਲਿੰਗ
ਮਹਿਲ ਕਲਾਂ ਬਲਾਕ ਦੇ ਪਿੰਡ ਰਾਏਸਰ ਵਿਖੇ ਰੱਦ ਹੋਈ ਬਲਾਕ ਸਮਿਤੀ ਚੋਣ ਅੱਜ ਮੁੜ ਕਰਵਾਈ ਜਾ ਰਹੀ ਹੈ। ਇਹ ਚੋਣ ਬਲਾਕ ਸਮਿਤੀ ਜ਼ੋਨ ਚੰਨਣਵਾਲ ਅਧੀਨ ਪੈਂਦੇ ਪਿੰਡ ਰਾਏਸਰ ਦੇ ਬੂਥ ਨੰਬਰ 20 ਵਿੱਚ ਹੋ ਰਹੀ ਹੈ। ਇਹ ਚੋਣ ਸਵੇਰੇ 8...
Advertisement
ਮਹਿਲ ਕਲਾਂ ਬਲਾਕ ਦੇ ਪਿੰਡ ਰਾਏਸਰ ਵਿਖੇ ਰੱਦ ਹੋਈ ਬਲਾਕ ਸਮਿਤੀ ਚੋਣ ਅੱਜ ਮੁੜ ਕਰਵਾਈ ਜਾ ਰਹੀ ਹੈ। ਇਹ ਚੋਣ ਬਲਾਕ ਸਮਿਤੀ ਜ਼ੋਨ ਚੰਨਣਵਾਲ ਅਧੀਨ ਪੈਂਦੇ ਪਿੰਡ ਰਾਏਸਰ ਦੇ ਬੂਥ ਨੰਬਰ 20 ਵਿੱਚ ਹੋ ਰਹੀ ਹੈ। ਇਹ ਚੋਣ ਸਵੇਰੇ 8 ਵਜੇ ਸ਼ੁਰੂ ਹੋਈ ਅਤੇ 10 ਵਜੇ ਤੱਕ 14.10 ਫ਼ੀਸਦੀ ਪੋਲਿੰਗ ਹੋਈ ਹੈ।
Advertisement
Advertisement
×

