‘ਆਪ’ ਵੱਲੋਂ ਨਗਰ ਨਿਗਮ ਬਠਿੰਡਾ ਲਈ ਉਮੀਦਵਾਰਾਂ ਦਾ ਐਲਾਨ
ਆਮ ਆਦਮੀ ਪਾਰਟੀ (ਆਪ) ਨੇ ਨਗਰ ਨਿਗਮ ਬਠਿੰਡਾ ਦੇ ਸਾਰੇ ਦੇ ਸਾਰੇ 50 ਵਾਰਡਾਂ ਲਈ ਅੱਜ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ। ਜਾਣਕਾਰੀ ਮੁਤਾਬਿਕ ਅਮਨਦੀਪ ਕੌਰ (ਵਾਰਡ ਨੰਬਰ 1), ਹਰਬੀਰ ਸਿੰਘ (2), ਸੁਨੀਤਾ ਗਰੇਵਾਲ ਖੁਰਮੀ (3, ਉਮੇਸ਼ ਗਰਗ (4),...
ਆਮ ਆਦਮੀ ਪਾਰਟੀ (ਆਪ) ਨੇ ਨਗਰ ਨਿਗਮ ਬਠਿੰਡਾ ਦੇ ਸਾਰੇ ਦੇ ਸਾਰੇ 50 ਵਾਰਡਾਂ ਲਈ ਅੱਜ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ।
ਜਾਣਕਾਰੀ ਮੁਤਾਬਿਕ ਅਮਨਦੀਪ ਕੌਰ (ਵਾਰਡ ਨੰਬਰ 1), ਹਰਬੀਰ ਸਿੰਘ (2), ਸੁਨੀਤਾ ਗਰੇਵਾਲ ਖੁਰਮੀ (3, ਉਮੇਸ਼ ਗਰਗ (4), ਹਰਬੰਸ ਕੌਰ (5, ਬੇਅੰਤ ਸਿੰਘ ਰੰਧਾਵਾ (6), ਮਨਦੀਪ ਕੌਰ ਰਾਮਗੜ੍ਹੀਆ (7), ਅਸ਼ੋਕ ਕਾਂਸਲ (8), ਸੁਮਨ ਬਾਲਾ (9), ਗੁਰਚਰਨ ਸਿੰਘ (10), ਗਗਨ ਲਤਾ (11), ਸੁਖਵਿੰਦਰ ਸਿੰਘ ਰਲਹਨ (12), ਮੀਨਾ ਗੁਪਤਾ (13), ਸੁਖਦੀਪ ਸਿੰਘ ਢਿੱਲੋਂ (14), ਰਾਮ ਪਿਆਰੀ (15), ਮੁਨੀਸ਼ ਕੁਮਾਰ (16), ਊਸ਼ਾ ਗੋਇਲ (17), ਬਲਜੀਤ ਸਿੰਘ ਸਰਾ (18), ਗੁਰਦੇਵ ਕੌਰ (19), ਟਹਿਲ ਸਿੰਘ ਬੁੱਟਰ (20), ਸਰਬਜੀਤ ਕੌਰ (21), ਸ਼ਾਮ ਲਾਲ ਜੈਨ (22), ਨਿਰਮਲਾ ਦੇਵੀ (23), ਵਿਕਰਮ ਕ੍ਰਾਂਤੀ (24), ਦਵਿੰਦਰ ਕੌਰ (25), ਨਵਦੀਪ ਕੌਰ (26), ਕਮਲਜੀਤ ਕੌਰ (27), ਬਲਕਾਰ ਸਿੰਘ (28), ਸੰਤੋਸ਼ ਮਹੰਤ (29), ਕੁਲਵਿੰਦਰ ਸਿੰਘ ਮੱਕੜ (30), ਰਜਿੰਦਰ ਕੌਰ (31), ਰਮਨਦੀਪ ਸਿੰਘ (32), ਪੁਸ਼ਪਾ ਰਾਣੀ (33), ਨਰੇਸ਼ ਗਰਗ (34), ਮਮਤਾ ਸੈਨੀ (35), ਧਰਮਿੰਦਰ ਕੁਮਾਰ (36), ਅਨੀਤਾ ਗੋਇਲ (37), ਜਗਪਾਲ ਸਿੰਘ (38), ਰਾਜ ਰਾਣੀ (39), ਸੰਜੀਵ ਗਰਗ (40), ਸੁਮਨ ਰਤਨ (41), ਲਲਿਤ ਕੁਮਾਰ (42) ਰਾਜਵੀਰ ਗਰਗ (43), ਬਲਵਿੰਦਰ ਸਿੰਘ (44), ਨੇਹਾ ਕੁਮਾਰ (45), ਪਦਮਜੀਤ ਮਹਿਤਾ (46), ਕਮਲੇਸ਼ ਮਹਿਤਾ (47), ਰਤਨ ਰਾਏ (48), ਨਨਕਈ (49) ਅਤੇ ਸੁਖਦੇਵ ਸਿੰਘ (ਵਾਰਡ ਨੰਬਰ 50) ਨੂੰ ਉਮੀਦਵਾਰ ਬਣਾਇਆ ਗਿਆ ਹੈ।

