DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਏਲਨਾਬਾਦ ’ਚ 80 ਫੀਸਦੀ ਵੋਟਾਂ ਪਈਆਂ

ਗੋਲੀਬਾਰੀ ’ਚ ਮੈਨੇਜਰ ਤੇ ਸੁਰੱਖਿਆ ਗਾਰਡ ਜ਼ਖ਼ਮੀ

  • fb
  • twitter
  • whatsapp
  • whatsapp
Advertisement

ਪ੍ਰਭੂ ਦਿਆਲ

ਸਿਰਸਾ, 30 ਅਕਤੂਬਰ

Advertisement

ਹਰਿਆਣਾ ਦੇ ਵਿਧਾਨ ਸਭਾ ਹਲਕਾ ਏਲਨਾਬਾਦ ਦੀ ਜ਼ਿਮਨੀ ਚੋਣ ਲਈ ਵੋਟਾਂ ਅਮਨ ਅਮਾਨ ਨਾਲ ਪਈਆਂ। ਸਵੇਰ ਤੋਂ ਸ਼ਾਮ ਤਕ ਵੋਟਰ ਲੰਮੀਆਂ ਕਤਾਰਾਂ ਵਿੱਚ ਲੱਗ ਕੇ ਵੋਟ ਪਾਉਣ ਆਏ। ਵੋਟਾਂ ਸ਼ਾਮ 6 ਵਜੇ ਤੱਕ ਪਈਆਂ। ਇਹ ਪਤਾ ਲੱਗਾ ਹੈ ਕਿ ਇਥੇ 80 ਫੀਸਦੀ ਵੋਟਾਂ ਪਈਆਂ।

Advertisement

  

Advertisement
×