ਸੰਗਰੂਰ ਜੇਲ੍ਹ ’ਚੋਂ ਦੋ ਕੈਦੀ ਫ਼ਰਾਰ

ਨਿਜੀ ਪੱਤਰ ਪ੍ਰੇਰਕ ਸੰਗਰੂਰ, 28 ਮਈ

ਸੰਗਰੂਰ ਜੇਲ੍ਹ ’ਚੋਂ ਅੱਜ ਭੇਤਭਰੇ ਹਾਲਾਤ ’ਚ ਦੋ ਕੈਦੀ ਫ਼ਰਾਰ ਹੋ ਗਏ। ਸੰਗਰੂਰ ਪੁਲੀਸ ਨੇ ਫ਼ਰਾਰ ਕੈਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All