ਤਿੰਨ ਪਿੰਡਾਂ ’ਚ ਪਾਣੀ ਦੇ ਛੇ ਦਰਜਨ ਕੁਨੈਕਸ਼ਨ ਕੱਟੇ

ਤੇਪਲਾ ’ਚ ਟੂਟੀਆਂ ਦੇ ਕੁਨੈਕਸ਼ਨਾਂ ਦੀ ਜਾਂਚ ਕਰਦੀ ਹੋਈ ਟੀਮ। -ਫੋਟੋ: ਗੁਰਪ੍ਰੀਤ ਸਿੰਘ

ਪੱਤਰ ਪ੍ਰੇਰਕ ਘਨੌਰ, 11 ਜੂਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਾਣੀ ਦੀ ਟੂਟੀਆਂਂ ਦੇ ਨਾਜਾਇਜ਼ ਕੂਨੈਕਸ਼ਨਾਂ ਤੇ ਵਿਆਰਥ ਪਾਣੀ ਜਾਣ ਤੋਂ ਰੋਕਣ ਲਈ ਵਿੱਢੀ ਮੁਹਿੰਮ ਤਹਿਤ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਤੇਪਲਾ, ਹਾਸ਼ਮਪੁਰ ਅਤੇ ਖੈਰਪੁਰ ਵਿੱਚ ਛੇ ਦਰਜਨ ਟੂਟੀਆਂ ਦੇ ਨਾਜਾਇਜ਼ ਕੁਨੈਕਸ਼ਨ ਕੱਟੇ ਅਤੇ ਪਾਣੀ ਵਿਆਰਥ ਕਰਨ ਵਾਲੇ ਖਪਤਕਾਰਾਂ ਨੂੰ ਜੁਰਮਾਨੇ ਕੀਤੇ। ਵਿਭਾਗ ਦੀ ਘਨੌਰ ਸਬ-ਡਵੀਜ਼ਨ ਦੇ ਜੂਨੀਅਰ ਇੰਜਨੀਅਰ ਸਤਨਾਮ ਸਿੰਘ ਮੱਟੂ ਨੇ ਦੱਸਿਆਂ ਕਿ ਵਿਭਾਗ ਵੱਲੋਂ ਐਸਡੀਉ ਰਸ਼ਪਿੰਦਰ ਸਿੰਘ, ਜੇਈ ਉਪਨ ਗਰਗ, ਰਾਜ ਕੁਮਾਰ, ਦਵਿੰਦਰ ਕੁਮਾਰ, ਸੋਹਨ ਸਿੰਘ, ਜਗੀਰ ਸਿੰਘ ਅਤੇ ਬਲਜਿੰਦਰ ਸਿੰਘ ’ਤੇ ਆਧਾਰਿਤ ਟੀਮ ਵੱਲੋਂ ਪਾਣੀ ਦੀ ਟੂਟੀਆਂ ਦੇ ਨਾਜਾਇਜ਼ ਕੁਨੈਕਸ਼ਨਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ ਤੇ 72 ਕੁਨੈਕਸ਼ਨ ਕੱਟੇ ਗਏ। ਵਿਭਾਗ ਦੀ ਟੀਮ ਵੱਲੋਂ ਟੂਟੀਆਂ ਦਾ ਪਾਣੀ ਨਾਲੀਆਂ ਵਿੱਚ ਵਹਾਅ ਰਹੇ ਖਪਤਕਾਰਾਂ ਨੂੰ ਜੁਰਮਾਨੇ ਵੀ ਕੀਤੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All