DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਵੀਂ ਦਿੱਲੀ: ਮੈਟਰੋ ਪਾਰਕਿੰਗ ’ਚ ਅੱਗ ਲੱਗਣ ਕਾਰਨ ਕਾਰਾਂ ਸਣੇ 90 ਵਾਹਨ ਸੜੇ

ਪੈਗੰਬਰ ਮੁਹੰਮਦ ਖ਼ਿਲਾਫ਼ ਟਿੱਪਣੀਆਂ ਵਿਰੁੱਧ ਸਖ਼ਤ ਰੁਖ਼ ਅਪਣਾਉਣ ਦਾ ਸੱਦਾ

  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 8 ਜੂਨ

ਦੱਖਣੀ-ਪੂਰਬੀ ਦਿੱਲੀ ਦੇ ਜਾਮੀਆ ਨਗਰ ‘ਚ ਅੱਜ ਸਵੇਰੇ ਮੈਟਰੋ ਪਾਰਕਿੰਗ ‘ਚ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 90 ਵਾਹਨ ਸੜ ਕੇ ਸਵਾਹ ਹੋ ਗਏ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਮੌਕੇ ‘ਤੇ 11 ਫਾਇਰ ਟੈਂਡਰ ਭੇਜੇ ਗਏ। ਮੈਟਰੋ ਪਾਰਕਿੰਗ ਵਿੱਚ 10 ਕਾਰਾਂ, ਮੋਟਰਸਾਈਕਲ, ਦੋ ਸਕੂਟਰਾਂ, 30 ਨਵੇਂ ਈ-ਰਿਕਸ਼ਾ, 50 ਪੁਰਾਣੇ ਈ-ਰਿਕਸ਼ਾ ਸਮੇਤ ਕਈ ਵਾਹਨਾਂ ਨੂੰ ਅੱਗ ਲੱਗ ਗਈ।

Advertisement

Advertisement
Advertisement
×