ਜੋਧਪੁਰ ’ਚ ਤੀਜੇ ਦਿਨ ਵੀ ਕਰਫਿਊ ਜਾਰੀ, 211 ਵਿਅਕਤੀ ਗ੍ਰਿਫ਼ਤਾਰ
ਅਮਰੀਕਾ ਵਿੱਚ ਇੱਕ ਖੋਜ ਰਿਪੋਰਟ ’ਚ ਕੀਤਾ ਗਿਆ ਦਾਅਵਾ; ਹਵਾ ਰਾਹੀਂ ਕਰੋਨਾ ਫੈਲਣ ਦਾ ਖ਼ਤਰਾ 1,000 ਗੁਣਾ ਜ਼ਿਆਦਾ: ਰਿਪੋਰਟ
Advertisement
ਜੈਪੁਰ, 5 ਮਈ
ਰਾਜਸਥਾਨ ਦੇ ਜੋਧਪੁਰ ਵਿੱਚ ਅੱਜ ਲਗਾਤਾਰ ਤੀਜੇ ਦਿਨ ਵੀ ਕਰਫਿਊ ਜਾਰੀ ਹੈ। ਈਦ ਮੌਕੇ ਦੰਗਿਆਂ ਦੇ ਸਬੰਧ ਵਿੱਚ ਹੁਣ ਤੱਕ 211 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਸ਼ਹਿਰ ਵਿੱਚ ਸਥਿਤੀ ਕਾਬੂ ਹੇਠ ਅਤੇ ਸ਼ਾਂਤੀਪੂਰਨ ਹੈ।
Advertisement
Advertisement
Advertisement
×


