ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 30 ਮਈ ਇਸ ਸ਼ਹਿਰ ਦੇ ਪੰਜਾਬੀ ਬਾਗ ਵਿਚ ਰਹਿੰਦੇ ਐੱਨਆਰਆਈ ਜੋੜੇ ਦੇ ਘਰ ਸੀਬੀਆਈ ਨੇ ਅੱਜ ਛਾਪਾ ਮਾਰਿਆ, ਜਿਸ ਦੌਰਾਨ ਸੀਬੀਆਈ ਨਿਰਮਲ ਸਿੰਘ ਨਾਮ ਦੇ ਐੱਨਆਰਆਈ ਨੂੰ ਗ੍ਰਿਫਤਾਰ ਕਰ ਕੇ ਲੈ ਗਈ। ਇਹ ਗ੍ਰਿਫਤਾਰੀ ਬੈਂਕ ਘਪਲੇ ਵਿੱਚ ਕੀਤੀ ਗਈ ਹੈ। ਗ੍ਰਿਫਤਾਰੀ ਮੌਕੇ ਨਿਰਮਲ ਸਿੰਘ ਗਸ਼ ਖਾ ਕੇ ਡਿੱਗ ਗਿਆ ਤੇ ਉਸ ਨੂੰ ਐਬੂਲੈਂਸ ਵਿਚ ਲਿਜਾਣਾ ਪਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All