ਵਿਕੀਲੀਕਸ ਦਾ ਸਹਿ-ਬਾਨੀ ਜੂਲੀਅਨ ਅਸਾਂਜ ਗ੍ਰਿਫ਼ਤਾਰ

ਵਿਕੀਲੀਕਸ ਦਾ ਸਹਿ-ਬਾਨੀ ਜੂਲੀਅਨ ਅਸਾਂਜ ਗ੍ਰਿਫ਼ਤਾਰ

ਲੰਡਨ, 11 ਅਪਰੈਲ ਇਕੁਆਡੋਰ ਦੀ ਅੰਬੈਸੀ ਵਿੱਚ ਸੱਤ ਸਾਲ ਤੱਕ ਆਸਰਾ ਲੈਣ ਵਾਲੇ ਵਿਕੀਲੀਕਸ ਦੇ ਸਹਿ-ਬਾਨੀ ਜੂਲੀਅਨ ਅਸਾਂਜ ਨੂੰ ਅੱਜ ਸਕਾਟਲੈਂਡ ਯਾਰਡ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਦੱਖਣ ਅਮਰੀਕੀ ਮੁਲਕ ਵੱਲੋਂ ਹੱਥ ਪਿਛਾਂਹ ਖਿੱਚਣ ਨਾਲ ਅਸਾਂਜ ਦੀ ਗ੍ਰਿਫ਼ਤਾਰੀ ਲਈ ਰਾਹ ਪੱਧਰਾ ਹੋ ਗਿਆ। ਸਕਾਟਲੈਂਡ ਯਾਰਡ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All