ਭਾਰਤ ਨੇ ਓਸੀਆਈ ਕਾਰਡਧਾਰਕਾਂ ਲਈ ਦਰ ਖੋਲ੍ਹੇ

ਨਵੀਂ ਦਿੱਲੀ, 22 ਮਈ ਸਰਕਾਰ ਨੇ ਪਰਿਵਾਰ ਵਿੱਚ ਐਮਰਜੰਸੀ ਕਾਰਨ ਭਾਰਤ ਆਉਣ ਦੇ ਇਛੁੱਕ ਭਾਰਤ ਦੇ ਵਿਦੇਸ਼ੀ ਨਾਗਰਿਕ(ਓਸੀਆਈ) ਕਾਰਡਧਾਰਕਾਂ ਨੂੰ ਦੇਸ਼ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹੁਕਮ ਮੁਤਾਬਕ ਵਿਦੇਸ਼ ਵਿੱਚ ਭਾਰਤੀ ਨਾਗਰਿਕਾਂ ਦੇ ਇਥੇ ਜਨਮੇ ਨਾਬਾਲਗ ਬੱਚੇ ਤੇ ਓਆਈਸੀ ਕਾਰਡਧਾਰਕ ਵੀ ਭਾਰਤ ਆ ਸਕਦੇ ਹਨ। ਹੁਕਮ ਮੁਤਾਬਕ ਜੋੜਾ, ਜਿਸ ਵਿੱਚੋਂ ਇਕ ਓਆਈਸੀ ਕਾਰਡਧਾਰਕ ਹੋਵੇ ਤੇ ਦੂਜਾ ਭਾਰਤੀ ਤੇ ਇਹ ਭਾਰਤ ਦੇ ਪੱਕੇ ਵਾਸੀ ਹੋਣ, ਭਾਰਤ ਆ ਸਕਦਾ ਹੈ। ਸਰਕਾਰ ਨੇ ਵਿਦੇਸ਼ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਓਆਈਸੀ ਕਾਰਡਧਾਰਕਾਂ, ਜਿਨ੍ਹਾਂ ਦੇ ਮਾਪੇ ਦੇਸ਼ ਦੇ ਨਾਗਰਿਕ ਹਨ ਤੇ ਭਾਰਤ ਵਿੱਚ ਰਹਿੰਦੇ ਹਨ, ਵੀ ਭਾਰਤ ਆ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਪੀੜਤਾਂ ਦੀ ਕੁਲ ਗਿਣਤੀ 2,26,770 ਹੋਈ, 6348 ਦੀ ਜਾ ਚੁੱਕੀ ਹੈ ਜਾਨ

ਘੱਲੂਘਾਰਾ ਦਿਵਸ : ਪੁਲੀਸ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਖਤ ਸੁਰਖਿਆ ਪ੍ਰਬੰਧ

ਘੱਲੂਘਾਰਾ ਦਿਵਸ : ਪੁਲੀਸ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਖਤ ਸੁਰਖਿਆ ਪ੍ਰਬੰਧ

ਪੁਲੀਸ ਨੇ ਫਲੈਗ ਮਾਰਚ ਕੀਤਾ, ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਕਾਰਕੁਨਾ...

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਲਿੰਗ ਜਾਂਚ ਕਰਨ ਦੀ ਮਿਲੀ ਸੀ ਸ਼ਿਕਾਇਤ

ਸ਼ਹਿਰ

View All