ਬਿਜਲੀ ਡਿਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 32 ਲੋਕਾਂ ਦੀ ਮੌਤ

ਲਖਨਊ, 21 ਜੁਲਾਈ ਸਰਕਾਰੀ ਅਧਿਕਾਰੀਆਂ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਅਸਮਾਨੀ ਬਿਜਲੀ ਡਿਗਣ ਕਾਰਨ 32 ਵਿਅਕਤੀ ਮਾਰੇ ਗਏ ਹਨ। ਇਹ ਮੌਤਾਂ ਕਾਨ੍ਹਪੁਰ, ਫਤਿਹਪੁਰ, ਝਾਂਸੀ, ਜੌਨਪੁਰ, ਪ੍ਰਤਾਪਗੜ੍ਹ, ਚਿੱਤਰਕੂਟ, ਦਿਓਰੀਆ ਅਤੇ ਗਾਜ਼ੀਪੁਰ ਆਦਿ ਵਿੱਚ ਹੋਈਆਂ ਹਨ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All