ਪਾਕਿ ਰਾਹਤ ਲਈ ਅਮਰੀਕਾ ਤੋਂ ਲੈ ਸਕਦੈ ਸਹਾਇਤਾ

ਇਸਲਾਮਾਬਾਦ, 16 ਸਤੰਬਰ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਅਤੇ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਵੱਲੋਂ ਲਾਈਆਂ ਜਾਣ ਵਾਲੀਆਂ ਸਖ਼ਤ ਸ਼ਰਤਾਂ ਤੋਂ ਬਚਣ ਲਈ ਪਾਕਿਸਤਾਨ, ਅਮਰੀਕਾ ਤੋਂ ਦਖ਼ਲ ਦੀ ਮੰਗ ਕਰ ਸਕਦਾ ਹੈ। ਐੱਫਏਟੀਐੱਫ ਦੀ ਮੀਟਿੰਗ ਅਕਤੂਬਰ ’ਚ ਪੈਰਿਸ ’ਚ ਹੋਣੀ ਹੈ ਜਿਥੇ ਪਾਕਿਸਤਾਨ ਨੂੰ ਕਾਲੀ ਸੂਚੀ ’ਚ ਰੱਖਣ ਬਾਰੇ ਫ਼ੈਸਲਾ ਹੋ ਸਕਦਾ ਹੈ। ਅਗਲੇ ਮਹੀਨੇ ਹੀ ਆਈਐੱਮਐੱਫ ਦੀ ਬੈਠਕ ਹੋਵੇਗੀ। -ਆਈਏਐਨਐਸ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All