ਪਾਕਿ ’ਚ ਹਾਦਸਾ, 26 ਹਲਾਕ

ਪਿਸ਼ਾਵਰ: ਪਾਕਿਸਤਾਨ ਦੇ ਉੱਤਰ-ਪੱਛਮ ’ਚ ਪ੍ਰਾਈਵੇਟ ਬੱਸ ਦੇ ਪਹਾੜੀ ਨਾਲ ਟਕਰਾਉਣ ਕਰਕੇ 26 ਮੁਸਾਫ਼ਰ ਹਲਾਕ ਅਤੇ 13 ਹੋਰ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਹਾਦਸਾ ਮੋੜ ਕੱਟਣ ਸਮੇਂ ਵਾਪਰਿਆ ਜਦੋਂ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਪਹਾੜੀ ਨਾਲ ਜਾ ਟਕਰਾਈ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All