ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ

ਲਾਹੌਰ: ਪਾਕਿਸਤਾਨ ਦੇ ਓਕਰਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਸਤਲੁਜ ਨਦੀ ਵਿੱਚ ਇਕ ਓਵਰਲੋਡ ਕਿਸ਼ਤੀ ਪਲਟਣ ਕਾਰਨ ਪਾਣੀ ਵਿੱਚ ਡੁੱਬਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਲਾਪਤਾ ਹੋ ਗਏ। ਮਿ੍ਤਕਾਂ ਵਿੱਚ ਇਕ ਬੱਚਾ ਵੀ ਹੈ। ਕਿਸ਼ਤੀ ਵਿੱਚ ਦੋ ਦਰਜਨ ਦੇ ਕਰੀਬ ਲੋਕ ਸਵਾਰ ਸਨ ਜੋ ਸਸਕਾਰ ਵਿੱਚ ਸ਼ਾਮਲ ਹੋਣ ਜਾ ਰਹੇ ਸਨ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ