ਪਛਾਣ ਦੀ ਫ਼ਿਕਰ ਦੂਰ

 

ਕਰੋਨਾਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣ ਕਾਰਨ ਲੋਕ ਇਕ-ਦੂਜੇ ਨੂੰ ਪਛਾਣ ਨਹੀਂ ਰਹੇ। ਇਸ ਦਾ ਹੱਲ ਵੀ ਜੁਗਾੜੀ ਲੋਕਾਂ ਨੇ ਕੱਢ ਲਿਆ। ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿੱਚ ਮਾਸਕ ’ਤੇ ਆਪਣੇ ਚਿਹਰਾ ਛਪਵਾਉਣ ਲਈ ਬਜ਼ੁਰਗ ਫੋਟੋ ਖਿਚਾਉਂਦਾ ਹੋਇਆ ਤੇ ਬਾਅਦ ਵਿੱਚ ਤਿਆਰ ਕੀਤੇ ਮਾਸਕ ਨੂੰ ਪਹਿਣਦਾ ਹੋਇਆ। ਹੁਣ ਉਸ ਨੂੰ ਪਛਾਣਨ ਵਿੱਚ ਕੋਈ ਕੁਤਾਹੀ ਨਹੀਂ ਕਰ ਸਕਦਾ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All