ਨੌਜਵਾਨ ਦੀ ਲਾਸ਼ ਭਾਖੜਾ ਦੇ ਮਾਈਨਰ ’ਚੋਂ ਮਿਲੀ

ਟੋਹਾਣਾ: ਪੁਲੀਸ ਨੇ ਮੁਨਸ਼ੀ ਵਾਲੇ ਬਰੋਟਾ ਮਾਈਨਰ ’ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ, ਜਿਸਦੀ ਸ਼ਨਾਖ਼ਤ ਨਾ ਹੋਣ ’ਤੇ ਭਾਖੜਾ ਨਹਿਰ ਕੰਢੇ ਪੈਂਦੇ ਪੁਲੀਸ ਥਾਣਿਆਂ ਵਿੱਚ ਮ੍ਰਿਤਕ ਸਬੰਧੀ ਜਾਣਕਾਰੀ ਭੇਜੀ ਹੈ। ਮ੍ਰਿਤਕ ਦੀ ਉਮਰ 40 ਸਾਲ ਦੇ ਰਕੀਬ ਹੈ ਤੇ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਕਲੀਨ ਸ਼ੇਵ ਤੇ ਲੰਬੀਆਂ ਮੁੱਛਾ ਵਾਲੇ ਨੌਜਵਾਨ ਦੀ ਲਾਸ਼ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All