ਚੀਨ ਨੇ ਰੱਖਿਆ ਬਜਟ ਵਧਾ ਕੇ ਕੀਤਾ 179 ਅਰਬ ਡਾਲਰ

ਪੇਇਚਿੰਗ, 22 ਮਈ ਚੀਨ, ਜੋ ਅਮਰੀਕਾ ਤੋਂ ਬਾਅਦ ਦੂਜਾ ਸਭ ਤੋਂ ਵੱਧ ਫੌਜੀ ਖਰਚੇ ਵਾਲਾ ਮੁਲਕ ਹੈ, ਨੇ ਸ਼ੁੱਕਰਵਾਰ ਨੂੰ ਆਪਣਾ ਰੱਖਿਆ ਬਜਟ ਵਿੱਚ ਵਾਧਾ ਕਰਕੇ ਇਸ ਨੂੰ 6..6 ਫੀਸਦ ਕਰਕੇ 179 ਅਰਬ ਡਾਲਰ ਕਰ ਦਿੱਤਾ ਹੈ। ਇਹ ਭਾਰਤ ਨਾਲੋਂ ਤਕਰੀਬਨ ਤਿੰਨ ਗੁਣਾ ਘੱਟ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All